August 18, 2022

Aone Punjabi

Nidar, Nipakh, Nawi Soch

ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ।

1 min read

ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰੀ ਮੁਲਾਕਾਤ।ਹਰਨਾਜ਼ ਸੰਧੂ ਨੇ ਕਿਹਾ ਕਿ ਮੈ ਭਗਵੰਤ ਮਾਨ ਦ ਿਫੈਨ ਹਾਂ।ਇਸ ਮੁਲਾਕ ਚ ਭਗਵੰਤ ਮਾਨ ਦੇ ਨਾਲ ਰਾਘਵ ਚੱਢਾ ਵੀ ਉਸ ਜਗ੍ਹਾ ਮੌਜੂਦ ਸਨ।ਮਨੀਸ਼ ਸਿਸੋਦੀਆ ਜੋ ਤਸਵੀਰਾ ਚ ਸਾਫ ਸਾਫ ਨਜ਼ਰ ਆ ਰਿਹਾ ਹੈ।ਭਗਵੰਤ ਮਾਨ ਨੇ ਕਿਹਾ ਕਿ ਜਿਸ ਸਮੇ 21 ਸਾਲ ਬਾਅਦ ਮਿਸ ਯੂਨੀਵਰਸ ਹਰਨਾਜ਼ ਸੰਧੂ ਬਣੇ ਇਹ ਜੋ ਪੰਜਾਬ ਨੂੰ ਮਾਣ ਹਾਸਲ ਹੋਇਆ ਹੈ।ਹਰਨਾਜ਼ ਸੰਧੂ ਨੇ ਕਿਹਾ ਕਿ ਉਹ ਹੋਰ ਵੀ ਸ਼ੋਸਲ ਕੰਮਾ ਦੇ ਵਿੱਚ ਵੀ ਆਪਣਾ ਹਿੱਸਾ ਪਾਉਣਾ ਚਾਹੁੰਦੇ ਹਨ।

ਮਿਸ ਯੂਨੀਵਰਸ ਹਰਨਾਜ਼ ਕੌਰ ਨੇ ਕੀਤੀ ਸੀਐਮ ਨਾਲ ਮੁਲਾਕਾਤ, ਰਾਘਵ ਚੱਢਾ ਵੀ ਮੌਜੂਦ

ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ।

ਅੱਜ ਆਪਣੀ ਸਰਕਾਰੀ ਰਿਹਾਇਸ਼ ‘ਤੇ ਹਰਨਾਜ਼ ਕੌਰ ਸੰਧੂ ਨਾਲ ਮੁਲਾਕਾਤ ਕੀਤੀ। ਮਿਸ ਯੂਨੀਵਰਸ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਚੰਡੀਗਡ਼੍ਹ ਪਹੁੰਚੀ ਹੈ। ਉਨ੍ਹਾਂ ਮੁੱਖ ਮੰਤਰੀ ਅੱਗੇ ਪੰਜਾਬ ਨੂੰ ਲੈ ਕੇ ਆਪਣਾ ਵਿਜ਼ਨ ਰੱਖਿਆ।ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅੱਜ ਚੰਡੀਗੜ੍ਹ ਪੁੱਜੀ। ਹਰਨਾਜ਼ ਕੌਰ ਸੰਧੂ ਅੱਜ ਪੰਜਾਬੀ ਸੂਟ ਤੇ ਫੁਲਕਾਰੀ ਵਿੱਚ ਨਜ਼ਰ ਆਏ। ਇਸ ਸਮੇਂ ਉਨ੍ਹਾਂ ਨੇ ਬੜੀ ਹੀ ਬੇਬਾਕੀ ਨਾਲ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮਿਲ ਕੇ ਚੰਗਾ ਲੱਗਿਆ ਹੈ।

Leave a Reply

Your email address will not be published. Required fields are marked *