ਮੁਕਤਸਰ ਦੇ ਥਾਣਾ ਕਿੱਲਿਆਂਵਾਲੀ ਦੇ ASI ਦੀ ਰਿਸ਼ਵਤ ਲੈਦੇ ਦੀ ਵੀਡੀਓ ਭੇਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ,ਤੁਰੰਤ ਲਿਆ ਐਕਸ਼ਨ।
1 min read
ਜੋ ਕਿ ਬਣੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।ਬੀਤੀ ਦਿਨੀ ਮਾਨ ਸਰਕਾਰ ਵੱਲੋ ਰਿਸ਼ਵਤ ਲੈਣਚ ਤੇ ਸਖਤ ਕਾਰਵਾਈ ਕਰਨ ਬਾਰੇ ਇੱਕ ਨੰਬਰ ਜੋ ਕਿ ਮਾਨ ਦਾ ਆਪਣਾ ਨਿੱਜੀ ਨੰਬਰ ਸੀ ਉਸ ਤੇ ਕੋਈ ਵੀ ਸਰਕਾਰੀ ਮੁਲਾਜ਼ਮਾ ਵੱਲੋ ਰਿਸ਼ਵਤ ਲਈ ਜਾਦੀ ਹੈ ਤਾ ਉਸ ਦੀ ਵੀਡੀਓ ਬਣਾ ਕੇ ਉਸ ਨੰਬਰ ਤੇ ਬੇਜਣ ਬਾਰੇ ਕਿਹਾ ਸੀ।
ਮੁਕਤਸਰ ਦੇ ਥਾਣਾ ਕਿੱਲਿਆਂਵਾਲੀ ਦੇ ASI ਦੀ ਇੱਕ ਸ਼ਖਸ ਨੇ ਸੀਐੱਮ ਨੂੰ ਪੁਲਿਸ ਵਾਲੇ ਦੀ ਰਿਸ਼ਵਤ ਲੈਣ ਦੀ ਵੀਡੀਓ ਭੇਜੀ ਸ਼ਿਕਾਇਤ । ਸੀਐੱਮ ਮਾਨ ਦੇ ਹੁਕਮਾਂ ਤੇ ਵਿਜੀਲੈਂਸ ਨੇ ASI ਹਰਜੀਤ ਸਿੰਘ ਖਿਲਾਫ਼ FIR ਦਰਜ ਕੀਤੀ FIR ।ਇੱਕ ਕੇਸ ਚੋਂ ਕੱਢਣ ਬਦਲੇ ਰਿਸ਼ਵਤ ਮੰਗੀ ਗਈ ਸੀ ।
