July 5, 2022

Aone Punjabi

Nidar, Nipakh, Nawi Soch

ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਲੈਣਗੇ ਵੱਡਾ ਫੈਸਲਾ ।

1 min read

ਚੰਨੀ ਨੇ ਪੰਜਾਬੀਆ ਨੂੰ ਦੀਵਾਲੀ ਦਾ ਤੋਹਫਾ ਦੇਣ ਦਾ ਐਲਾਨਿਆ ਸਮਾਂ 1 ਨਵੰਬਰ ਦਾ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਹੋਲੀ ਹੋਲੀ ਲੋਕਾ ਦੇ ਦਿਲਾ ਚ ਹਰਮਨਪਿਆਰਤਾ ਖੱਟਦੇ ਜਾ ਰਹੇ ਹਨ ਚੰਨੀ ਲਗਾਤਾਰ ਸਹੂਲਤਾ ਦਾ ਐਲਾਨ ਕਰਦੇ ਜਾ ਰਹੇ ਹਨ ਹੁਣ ਪਿਛਲੇ ਦਿਨੀ ਉਨਾਂ ਵਲੋਂ ਦੀਵਾਲੀ ਤੇ ਤੋਹਫਾ ਦੇਣ ਦਾ ਐਲਾਨ ਸੀ ਸੋਚਣ ਵਾਲੀ ਗੱਲ ਤਾ ਇਹ ਹੈ ਕਿ ਚੰਨੀ ਹੁਣ ਕਿ ਤੋਹਫਾ ਦੇਣ ਬਾਰੇ ਗੱਲ ਕਰ ਰਹੇ ਹਨਉਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਇਨਾਂ ਨੂੰ ਹਮੇਸ਼ਾ ਯਾਦ ਰੱਖਣਗੇ ਕਿ ਕਾਗਰਸ ਨੇ ਕੋਈ ਕੰਮ ਤਾ ਵਧੀਆ ਕਰਿਆਉਹ 1 ਨਵੰਬਰ ਨੂੰ ਸ਼ਾਮ 4 ਵਜੇ ਐਲਾਨ ਕਰਨਗੇ ਕਿ ਉਨਾ ਦਾ ਇਤਿਹਾਸਿਕ ਫੈਸਲਾ ਕਿ ਹੈ

Leave a Reply

Your email address will not be published. Required fields are marked *