October 5, 2022

Aone Punjabi

Nidar, Nipakh, Nawi Soch

ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਦੌਰੇ ‘ਤੇ ਰਹਿਣਗੇ।

1 min read

CM ਭਗਵੰਤ ਮਾਨ ਅੱਜ ਬਠਿੰਡਾ ਦੌਰੇ ‘ਤੇ ਰਹਿਣਗੇ। ਸੀਐੱਮ ਮਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਜਾਣਗੇ। ਉਨ੍ਹਾਂ ਨਾਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਮੌਜੂਦ ਰਹਿਣਗੇ। ਯੂਨੀਵਰਸਿਟੀ ਦੀ ਪਹਿਲੀ ਕਾਨਵੋਕੇਸ਼ਨ ‘ਚ ਸ਼ਿਰਕਤ ਕਰਨਗੇ।ਯੂਨੀਵਰਸਿਟੀ ਦੇ ਵਿਿਦਆਰਥੀਆ ਨੂੰ ਮਾਨ ਵੱਲੋ ਡਿਗਰੀ ਵੰਡੀਆ ਜਾਣ ਗਿਆ।ਵੋਟਾ ਤੋ ਬਾਅਦ ਇਹ ਮਾਨ ਦਾ ਬਠਿੰਡਾ ਦਾ ਪਹਿਲਾ ਦੌਰਾ ਹੈ।

Leave a Reply

Your email address will not be published. Required fields are marked *