January 27, 2023

Aone Punjabi

Nidar, Nipakh, Nawi Soch

ਯੂਕਰੇਨ ਚ ਆਈ ਆਕਸੀਜਨ ਦੀ ਕਮੀ

1 min read

ਯੂਕਰੇਨ ‘ਚ ਆਕਸੀਜਨ ਦੀ ਭਾਰੀ ਕਮੀ ਹੋ ਗਈ ਹੈ, WHO ਨੇ ਕਿਹਾ ਕਿ ਯੂਕਰੇਨ ਦੇ ਹਸਪਤਾਲ ‘ਚ ਅਗਲੇ 24 ਘੰਟਿਆਂ ਲਈ ਆਕਸੀਜਨ ਬਾਕੀ ਹੈ।
ਯੂਕਰੇਨ ਚ ਕਈ ਹਸਪਤਾਲਾ ਚ ਆਕਸੀਜਨ ਦੀ ਕਮੀ ਹੋ ਗਈ ਹੈ। ਆਕਸੀਜਨ ਦੀ ਕਮੀ ਤੇ ਡਬਲੂ. ਐੱਚ. ਓ. ਨੇ ਦਿੱਤੀ ਵੱਡੀ ਚੇਤਾਵਨੀ
ਯੂਕਰੇਨ ਚ ਅਗਲੇ 24 ਘੰਟਿਆ ਚ ਸਾਰੇ ਹਸਪਤਾਲਾ ਚ ਆਕਸੀਜਨ ਖਤਮ ਹੌ ਸਕਦੀ ਹੈ । ਹਸਪਤਾਲਾ ਚ ਆਕਸੀਜਨ ਦੀ ਜਰੂਰਤ ਪਈ ਹੈ ।ਪਰ ਟਰੱਕਾ ਦਾ ਆਉਣਾ ਜਾਣਾ ਵੀ ਮੁਸਿਕਲ ਹੋ ਗਿਆ ਹੈ ਕਿਉਕਿ ਤਿੰਨੋ ਤਰਫੋਂ ਰੂਸ ਨੇ ਘੇਰਾ ਪਾਇਆ ਹੋਇਆ ਹੈ। ਜਗਾ ਜਗਾ ਬੰਬ ਵਰਸਾਏ ਜਾ ਰਹੇ ਹਨ ।ਇਸ ਲਈ ਯੂਕਰੇਨ ਦੇ ਕਈ ਹਸਪਤਾਲਾ ਚ ਆਕਸੀਜਨ ਦੀ ਬਹੁਤ ਦਿੱਕਤ ਆ ਰਹੀ ਹੈ । ਵਿਸ਼ਵ ਸਿਹਤ ਵਿਭਾਗ ਨੇ ਕਿਹਾ ਕਿ ਅਗਰ ਆਂਕਸੀਜਨ ਤੁਰੰਤ ਨਾ ਪਹੁੰਚਾਈ ਗਈ ਤਾ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ।ਵਿਸ਼ਵ ਸਿਹਤ ਸਗੰਠਨ ਦੋਰਾਨ ਯੂਕਰੇਨ ਚ 600 ਦੇ ਕਰੀਬ ਹਸਪਤਾਲ ਹਨ ਪਰ ਦਿੱਕਤ ਇਹ ਆ ਰਹੀ ਕਿ ਕੋਵਿਡ 19 ਦੇ ਮਰੀਜ਼ ਵੀ ਉਸੇ ਜਗਾ ਮੌਜੂਦ ਹਨ। ਜਿਨਾ ਵਿਚੋ ਨਵ ਜੰਮੇ ਬੱਚੇ ਬਜ਼ੁਰਗ ਆਦਿ ਵੀ ਸ਼ਾਮਿਲ ਹਨ ਜਿਨਾਂ ਨੂੰ ਆਕਸੀਜਨ ਦੀ ਜਰੂੁਰਤ ਪੈਦੀ ਹੈ।ਪਰ ਆਕਸੀਜਨ ਲਗਭਗ ਖਤਮ ਹੋ ਚੁਕੀ ਹੈ ।ਆਕਸੀਜਨ ਜਨਰੇਟਰ ਪਲਾਟ ਤੋਂ ਹਸਪਤਾਲਾ ਤੱਕ ਆਕਸੀਜਨ ਲਿਆਉਣ ਚ ਟਰੱਕਾ ਕਾਫੀ ਨੂੰ ਦਿੱਕਤ ਆ ਰਹੀ ਹੈ ਕਿਉਕਿ ਯੁੱਧ ਚੱਲ ਰਿਹਾ ਹੈ। ਯੁੱਧ ਦੇ ਕਾਰਨ ਕਈ ਰਾਸਤੇ ਬੰਦ ਕੀਤੇ ਹੋਏ ਹਨ ਤੇ ਤੇ ਕਈ ਜਗਾ ਰੂਸ ਦਾ ਕਬਜ਼ਾ ਹੈ ਤੇ ਹਾਈਵੇਅਜ਼ ਖਤਰੇ ਤੇ ਮੌਜੂਦ ਹਨ

Leave a Reply

Your email address will not be published. Required fields are marked *