ਯੂਕਰੇਨ ਤੇ ਰੂਸ ਦੀ ਜੰਗ ਦੇ ਕਾਰਨ ਕੱਚਾ ਤੇਲ ਮਹਿੰਗਾ ਹੋ ਗਿਆ ਹੈ
1 min read
ਯੂਕਰੇਨ ਤੇ ਰੂਸ ਦੀ ਜੰਗ ਦੇ ਕਾਰਨ ਕੱਚਾ ਤੇਲ ਮਹਿੰਗਾ ਹੋ ਗਿਆ ਹੈ । ਕੱਚੇ ਤੇਲ ਦੀਆ ਕੀਮਤਾ ਨੇ ਆਪਣੇ ਉਛਾਲ ਚ ਬਦਲਾਵ ਲੈ ਆਦਾ ਹੈ ।ਜਿਸ ਨਾਲ ਆਮ ਜਨਤਾ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਏਗਾ।ਇਹ ਜੰਗ ਹਜੇ ਪਤਾ ਨੀ ਕਦ ਤੱਕ ਜਾਰੀ ਰਹੇਗੀ। ਕਿ ਇਸੇ ਜੰਗ ਕਾਰਨ ਚੀਜ਼ਾ ਚ ਵੱਧਾ ਘਟਾ ਚਲਦਾ ਰਹੇਗਾ। ਕੱਚੇ ਤੇਲ ਦੀ ਕੀਮਤ 130 ਢਾਲਰ ਪ੍ਰਤੀ ਬੈਰਲ ਤੱਕ ਪਹੁੰਚ ਚੁੱਕੀ ਹੈ।2008 ਤੋਂ ਬਾਅਦ ਕੱਚਾ ਤੇਲ ਹੁਣ ਬਹੁਤ ਮਹਿੰਗਾ ਹੋ ਗਿਆ ਹੈ।ਬਹੁਤ ਸਾਰੀਆ ਚੀਜ਼ਾ ਦੇ ਉੱਪਰ ਇਸ ਜੰਗ ਦਾ ਅਸਰ ਪੈ ਰਿਹਾ ਹੈ।
