ਯੂਕ੍ਰੇਨ ਦੇ ਨਾਲ ਗੱਲਬਾਤ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਨੇ ਰੱਖੀ ਵੱਡੀ ਸ਼ਰਤ
1 min read
ਵਲਾਦੀਮੀਰ ਪੁਤੀਨ ਦਾ ਕਹਿਣਾ ਕਿ ਜੋ ਪੋਲੀਟਿਕਲ ਲੀਡਰਸ਼ਿਪ ਹੈ ਉਸ ਨੂੰ ਹਟਨਾ ਹੋਏਗਾ ਦਿੱਤਾ ਜਾਵੇ ਅਗਰ ਯੂਕ੍ਰੇਨ ਰੂਸ ਦੇ ਨਾਲ ਗੱਲਬਾਤ ਦੌਰਾਨ
ਟੇਬਲ ਤੇ ਆਉਣਾ ਚਾਹੁੰਦਾ ਹੈ ਤਾ ਪੋਲੀਟਿਕਲ ਲੀਡਰਸ਼ਿਪ ਹਟਾ ਦਿੱਤੀ ਜਾਵੇ ਯੂਕਰੇਨ ਦੀ ਸੈਨਾ ਸੱਤਾ ਆਪਣੇ ਹੱਥ ਚ ਲੈ ਲਏ ਤਾ ਤਾ ਉਹ ਸਿਰਫ ਪੋਲੀਟਿਕਲ ਲੀਡਰਸ਼ਿਪ ਆਪਣੇ ਹੱਥ ‘ਚ ਲੈਣਾ ਚਾਹੁੰਦੇ ਹਨ ਸੈਨਾ ਨੂੰ ਕਹਿ ਰਹੇ ਕਿ ਪਾਵਰ ਅਤੇ ਕੰਟਰੋਲ ਯੂਕ੍ਰੇਨ ਦਾ ਨੂੰ ਆਪਣੇ ਹੱਥ ਚ ਲੈ ਲਏ ਤਾ ਰਸ਼ਿਆ ਗੱਲਬਾਤ ਲਈ ਤਿਆਰ ਹੈ ਵਲਾਦੀਮੀਰ ਪੁਤੀਨ ਦਾ ਯੂਕਰੇਨ ਤੇ ਹਮਲੇ ਦਾ ਮੌਜੂਦਾ ਪੋਲੀਟਿਕਲ ਲੀਡਰਸ਼ਿਪ ਨੂੰ ਦੱਸਿਆ ਹੈ ਉਨ੍ਹਾਂ ਨੇ ਕਿਹਾ ਸੀ ਕਿ ਯੂਕ੍ਰੇਨ ਦਾ ਰਾਸ਼ਟਰਪਤੀ
ਉਨ੍ਹਾਂ ਨੇ ਕਿਹਾ ਸੀ ਕਿ ਯੂਕ੍ਰੇਨ ਦਾ ਰਾਸ਼ਟਰਪਤੀ ਦਰਅਸਲ ਪਪਟ ਹੈ ਯੂਨਾਇਡ ਸਟੇਟ ਅਮਰੀਕਾ ਪੱਛਮੀ ਦੇਸ਼ਾ ਦੇ ਹੱਥ ‘ਚ ਹੈ
ਉਨਾ ਕਿਹਾ ਸੀ ਕਿ ਰਸਿਆ ਜੋ ਚਾਹੁੰਦਾ ਸੀ ਉਹਦੇ ਚ ਕੋਈ ਵੱਡੀ ਗੱਲ ਹੀ ਹੋਣੀ ਸੀ ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕੰਟਰੋਲ ਸੱਤਾ ਮਿਲਟਰੀ ਆਪਣੇ ਹੱਥ ‘ਚ ਲੈ ਲਏ ਯੂਕ੍ਰੇਨ ‘ਚ ਤੇ ਪੋਲੀਟਿਕਲ ਸਾਈਡ ਹੋ ਜਾਵੇ