ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਗਈ ਹੈ
1 min read
ਰੂਸ ਦੇ ਯੂਕਰੇਨ ਦੀ ਜੰਗ ਨੂੰ ਅੱਜ 9ਵਾਂ ਦਿਨ ਹੋ ਗਿਆ ਹੈ, ਪਰ ਯੂਕਰੇਨ ਹਜੇ ਵੀ ਰੂਸ਼ ਦੇ ਕਬਜ਼ੇ ਚ ਹੈ, ਰੂਸ ਲਗਾਤਾਰ ਆਪਣੇ ਹਮਲੇ ਵਧਾ ਰਿਹਾ ਹੈ,ਰੂਸ ਨੇ ਹੁਣ ਨਿਊਕਲੌਅਰ ਪਲਾਟ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਨੂੰ ਤਬਾਹ ਕਰ ਦਿੱਤਾ ਹੈ,ਯੂਕਰੇਨ ਦੇ ਕਈ ਸ਼ਹਿਰਾ ਤੇ ਹਵਾਈ ਹਮਲਾ ਦਾ ਖਤਰਾ ਨਜ਼ਰ ਆ ਰਿਹਾ ਹੈ
ਨਿਊਕਲੀਅਰ ਪਾਵਰ ਪਲਾਂਟ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਾਵਰ ਪਲਾਂਟ ਹੈ ਅਤੇ ਰੂਸੀ ਗੋਲਾਬਾਰੀ ਕਾਰਨ ਅੱਗ ਲੱਗ ਗਿਆ ਹੈ। ਇੱਕ ਪਲਾਂਟ ਦੇ ਬੁਲਾਰੇ ਐਂਡਰੀ ਤੁਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨ ‘ਤੇ ਹਮਲਾ ਕਰਨ ਵਾਲੇ ਰੂਸੀ ਸੈਨਿਕਾਂ ਦੇ ਹਮਲੇ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਗਈ ਹੈ। ਤੁਜ਼ ਨੇ ਪਲਾਂਟ ਦੇ ਟੈਲੀਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਜ਼ਾਪੋਰਿਜ਼ੀਆ ਪ੍ਰਮਾਣੂ ਪਾਵਰ ਪਲਾਂਟ ‘ਤੇ ਰੂਸੀ ਬਲਾਂ ਦੁਆਰਾ ਗੋਲਾਬਾਰੀ ਦੇ ਨਤੀਜੇ ਵਜੋਂ, ਅੱਗ ਲੱਗ ਗਈ।
ਯੂਕ੍ਰੇਨ ਦੇ Zaporizhzhia nuclear power plant ‘ਤੇ ਰੂਸ ਵੱਲੋਂ ਹਮਲਾ ਕੀਤਾ ਗਿਆ। ਨਿਊਕਲੀਅਰ ਪਲਾਂਟ ‘ਚ ਅੱਗ ਲੱਗਣ ਦੀ ਖ਼ਬਰ ਹੈ। ਪਹਿਲਾਂ ਰੂਸ ਚੇਰਨੋਬਿਲ ਪਲਾਂਟ ‘ਤੇ ਕਬਜ਼ਾ ਕਰ ਚੁੱਕਿਆ ਹੈ।
ਯੂਕਰੇਨ ਦੇ ਕਈ ਇਲਾਕਿਆ ਵਿੱਚ ਅਲਰਟ ਰਹਿਣ ਨੂੰ ਕਿਹਾ ਜਾ ਰਿਹਾ ਹੈ,ਇਸਦੇ ਨਾਲ ਹੀ ਯੂਕਰੇਨ ਨੇ ਓੜੀਸਾ ਨੂੰ ਵੀ ਅਲਰਟ ਦਾ ਦਾ ਦਿੱਤਾ ਸੰਦੇਸ਼ ਯੁਕਰੇਨ ਵਾਰ ਵਾਰ ਅਲਰਟ ਅਲਾਰਮ ਵਜਾਏ ਜਾ ਰਹੇ ਹਨ
ਰੂਸ ਦੇ ਰਾਸ਼ਟਰਪਤੀ ਨੇ ਹੁਣ ਵੱਡਾ ਦਾਅਵਾ ਕਰਿਆ ਹੈ ਕਿ ਯੁਕਰੇਨ ਨੇ 3000 ਦੇ ਕਰੀਬ ਭਾਰਤੀਆ ਨੂੰ ਬਣਾਇਆ ਸੀ ਬੰਦੀ ਤੇ ਇਸਦੇ ਦੌਰਾਨ ਰੂਸ ਦਾ ਕਹਿਣਾ ਹੈ ਕਿ ਉਨਾ ਭਾਰਤੀ ਬੰਦੀਆ ਨੂੰ ਰੂਸੀ ਫੌਜ ਨੇ ਹੀ ਕਈ ਭਾਰਤੀਆ ਨੂੰ ਯੂਕਰੇਨ ਤੋ ਬਾਹਰ ਕਢਵਾਇਆ
