August 18, 2022

Aone Punjabi

Nidar, Nipakh, Nawi Soch

ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਾਬਕਾ CM ਚਰਨਜੀਤ ਚੰਨੀ,ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਪਹਿਲੀ ਮੁਲਾਕਾਤ

1 min read

ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਾਬਕਾ CM ਚਰਨਜੀਤ ਚੰਨੀ,ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਪਹਿਲੀ ਮੁਲਾਕਾਤ LOPਦੇ ਨੇਤਾ ਚੁਨਣ ਨੂੰ ਲੇਕੇ ਹੋ ਸਕਦੀ ਹੈ ਗੱਲਬਾਤ

ਸਾਬਕਾ ਸੀਐੱਮ Charanjit Channi ਨੇ ਪੱਤਰਕਾਰਾ ਨਾਲ ਖਾਸ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਉਪਚਾਰਕ ਤੌਰ ਤੇ ਗੱਲਬਾਤ ਕਰਨ ਆਏ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਸੀ ਤੇ ਬਦਲਾਅ ਆ ਗਿਆ। ਉਨ੍ਹਾਂ Security ਨੂੰ ਲੈ ਕੇ ਕਿਹਾ ਕਿ ਅਸੀਂ 110 ਦਿਨ ਸਰਕਾਰ ਚਲਾਈ ਤੇ ਬਹੁਤ ਵਧੀਆ ਚਲਾਈ ਤੇ Law & Order ਬਣਾ ਕੇ ਰਖਿਆ। ਉਨ੍ਹਾਂ ਇਹ ਵੀ ਕਿਹਾ ਕਿ ਜਾਖੜ ਨੇ ਬਿਆਨ ਦਿੱਤਾ ਦਲਿੱਤ ਨੂੰ ਲੈ ਕੇ ਜਿਸ ਦੇ ਜਰਿਏ ਉਹਨਾ ਹੁਣ ਮਾਫੀ ਮੰਗੀ ਹੈ।ਚਰਨਜੀਤ ਚੰਨੀ ਨੇ ਕਿਹਾ ਕਿ ਸੁਨੀਲ ਜਾਖੜ ਜੋ ਹੈ ਉਹ ਵੱਡੇ ਪਰਿਵਾਰ ਤੋ ਨੇ ਪਰ ਉਹਨਾ ਦੀ ਜੋ ਮਾਨਸਿਕਤਾ ਹੈ ਉਹ ਦਿਖਾਈ ਹੈ ਕਿ ਉਹ ਗਰੀਬ ਲੋਕਾ ਦੇ ਖਿਲਾਫ ਹੈ।ਜਿਵੇ ਕਿ ਜਾਖੜ ਨੇ ਗਰਬਿ ਲੋਕਾ ਨੂੰ ਜੁੱਤੀ ਦੀ ਨੋਕ ਤੇ ਰੱਖਣ ਦੀ ਗੱਲ ਕਹੀ ਹੈ ਉਸ ਨਾਲ ਲੋਕਾ ਦੇ ਵਿੱਚ ਜਾਖੜ ਨੂੰ ਲੈ ਕੇ ਨਿੰਦਨ ਯੋਗ ਗੱਲ ਹੈ।

Leave a Reply

Your email address will not be published. Required fields are marked *