July 5, 2022

Aone Punjabi

Nidar, Nipakh, Nawi Soch

ਰੂਬੀ ਦੇ ਦਫ਼ਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ

1 min read

ਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਚੋਣ ਦਫਤਰ ਦਾ ਉਦਘਾਟਨ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ।

ਦੂਸਰੇ ਪਾਸੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਪੁੱਜੇ 1158  ਸਹਾਇਕ ਪ੍ਰਫੈਸਰ ਫਰੰਟ ਨੂੰ ਮੰਤਰੀ ਦੀ ਤਲਖੀ ਦਾ ਸਾਹਮਣਾ ਕਰਨਾ ਪਿਆ।ਮੁਲਾਜ਼ਮਾਂ ਦਾ ਰੋਸ ਹੈ ਕੇ ਇਨ੍ਹਾਂ ਕੋਲ ਹੁਣ ਇਕ ਮਿੰਟ ਦਾ ਵੀ ਸਮਾਂ ਨਹੀਂ ਤਾਂ ਲੋਕਾਂ ਤੋਂ ਪੰਜ ਸਾਲ ਮੰਗ ਰਹੇ ਹਨ। ਫਰੰਟ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਵਾਲ ਵੀ ਕਰਾਂਗੇ ਤੇ ਵਿਰੋਧ ਵੀ ਕਰਾਂਗੇ।

ਮੁਲਾਜ਼ਮਾਂ ਨੇ  ਕਿਹਾ ਕਿ ਉਹ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਪੁੱਜੇ ਸਨ। ਫਰੰਟ ਮੁਲਾਜ਼ਮਾਂ ਦਾ ਰੋਸ ਹੈ ਕੇ ਉਹ ਆਪਣਾ ਮੰਗ ਪੱਤਰ ਦੇਣ ਆਏ ਸੀ ਜਦੋਂ ਉਨ੍ਹਾਂ ਮੰਤਰੀ ਕੋਲ ਮੰਗ ਰੱਖੀ ਤਾਂ ਮੰਤਰੀ ਨੇ ਤਹਿਸ਼ ਵਿਚ ਕਿਹਾ- ਮੇਰਾ ਨਾਮ ਰਾਜਾ ਵੜਿੰਗ ਹੈ, ਮੈਂ ਇਕ ਮਿੰਟ ਵਿਚ ਗੱਲ ਸਮਝ ਲੈਣਾ।

FORMER AAP MLA RUPINDER KAUR RUBY JOINS THE CONGRESS - The Daily Guardian

Leave a Reply

Your email address will not be published. Required fields are marked *