ਰੂਸ ਤੇ ਯੂਕਰੇਨ ਵਿਚਾਲੇ ਭਾਰੀ ਜੰਗ ਜਾਰੀ, ਰੂਸ ਨੇ ਯੂਕਰੇਨ ਦੀ ਮਦਦ ਕਰਨ ਵਾਲੀਆ ਨੂੰ ਦਿੱਤੀਆ ਧਮਕੀਆ
1 min read
ਰੂਸ Kyiv’ਤੇ ਫਾਈਨਲ ਅਟੈਕ ਦੀ ਤਿਆਰੀ ‘ਚ ਹੈ। ਕੀਵ ਤੋਂ 25ਕਿਮੀ ਦੂਰ ਰੂਸੀ ਸੈਨਿਕਾਂ ਦਾ ਕਾਫ਼ਲਾ ਪਹੁੰਚ ਚੁੱਕਿਆ ਹੈ। ਕੀਵ ਦੇ ਬਾਹਰੀ ਇਲਾਕਿਆਂ ‘ਚ ਰੂਸ ਦੀ ਘੇਰਾਬੰਦੀ ਕਰ ਲਈ ਹੈ। ਰੂਸੀ ਟੈਂਕਾਂ ਨੇ ਘੇਰਿਆ ਕੀਵ।
ਯੂਕਰੇਨ ਨੇ ਮੰਗੀ ਯੂਰਪੀ ਯੂਨੀਅਨ ਦੀ ਮੈਂਬਰਸ਼ਿਪ ਰਾਸ਼ਟਰਪਤੀ ਯੂਨੇਰਸੀ ਨੇ ਅਰਜ਼ੀ ਤੇ ਕੀਤੇ ਦਸਤਖਤ। ਯੂਰਪੀ ਯੂਨੀਅਨ ਨੇ ਲਗਾਈਆ ਪਾਬੰਦੀਆ। ਕੀਵ ਦੇ ਬਹੁਤ ਨੇੜੇ ਪਹੁੰਚੀ ਰੂਸੀ ਫੌਜ ਬਹੁਤ ਤੇਜ ਹੋ ਸਕਦੀ ਹੈ ਜੰਗ। ਕੀਵ ਸਣੇ 9 ਸ਼ਹਿਰਾ ਚ ਅਲਰਟ ਕੀਤਾ ਗਿਆ ਏਅਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ।ਕਿਸੇ ਵੀ ਸਮੇ ਇਸ ਜੰਗ ਦਾ ਦੂਜਾ ਮੁੱਖ ਦੇਖਣ ਨੂੰ ਮਿਲ ਸਕਦਾ ਹੈ ਕੀਵ ਨੂੰ ਰੂਸੀ ਫੋਜ ਵੱਲੋ ਘੇਰ ਲਿਆ ਗਿਆ ਹੈ।ਕਿਸੇ ਵੀ ਸਮੇ ਤੇਜ਼ ਹੋ ਸਕਦੀ ਹੈ ਜੰਗ ਕੀਵ ਜੋ ਕਿ ਯੂਕਰੇਨ ਦੀ ਰਾਜਧਾਨੀ ਹੈ ਉਸਨੂੰ ਘੇਰ ਲਿਆ ਗਿਆ ਹੈ।ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸਾਰੇ ਹੀ ਅਦਾਰੇ ਸ਼ਾਮਿਲ ਹਨ।ਸਾਰੇ ਆਫਿਸ ਇਸੇ ਜਗਾ ਮੌਜੂਦ ਹਨ।ਰੂਸ ਲਗਾਤਾਰ ਹਮਲੇ ਤੇਜ਼ ਕਰਦਾ ਜਾ ਰਿਹਾ ਹੈ।ਰੂਸ ਤੇ ਯੂਕਰੇਨ ਵਿਚਾਲੇ ਜੰਗ ਤੇਜ਼ ਹੈ ਯੂਕਰੇਨ ਨੂੰ ਯੂਰਪੀ ਯੂਨੀਅਨ 70 ਜੰਗੀ ਜਹਾਜ਼ ਦੇਵੇਗਾ। ਬੁਲਗਾਰੀਆ ਵੀ 16 ਮਿਗ 29 ਦੇਵੇਗਾ ਇਸਦੇ ਨਾਲ ਹੀ ਯੂਕਰੇਨ ਨੂੰ ਪੋਲੈਂਡ ਤੋਂ ਮਿਲਣਗੇ 28 ਮਿਗ -29 ਯੂਨਿਟ ਜਹਾਜ਼ ਮਿਲਣਗੇ। ਸਲੋਵਾਕੀਆ ਵੀ ਯੂਕਰੇਨ ਨੂੰ 12 ਮਿਗ 29 ਜਹਾਜ਼ ਯੂਕਰੇਨ ਨੂੰ ਦਿੱਤੇ ਜਾਣਗੇ।ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਕ ਪਾਸੇ ਰੂਸ ਘੇਰਾਬੰਦੀ ਵਧਾ ਰਿਹਾ ਤੇ ਦੂਜੇ ਪਾਸੇ ਯੂਕਰੇਨ ਦੀ ਕੁਝ ਯੂਰਪੀ ਯੂਨੀਅਨ ਮਦਦ ਦੇ ਰਹੇ ਹਨ।ਜੰਗ ਦੇ ਵਿੱਚ ਯੂਕਰੇਨ ਨਾਲ ਯੂਰਪੀ ਯੂਨੀਅਨ ਖੜੀ ਹੋਈ ਹੈ। ਰੂਸ ਉਨਾ ਦੇਸ਼ਾ ਨੂੰ ਹੁਣ ਧਮਕੀ ਦੇ ਰਿਹਾ ਜੋ ਕਿ ਯੂਕਰੇਨ ਦੀ ਮਦਦ ਕਰ ਰਹੇ ਹਨ। ਰੂਸ ਨੇ ਕਿਹਾ ਕਿ ਹੀਥਆਰਾ ਨਾਲ ਮਦਦ ਕਰਨ ਵਾਲੀਆ ਨੂੰ ਕਿਹਾ ਕਿ ਜੇ ਰੂਸ ਦੇ ਖਿਲਾਫ ਹਥਿਆਰ ਵਰਤੇ ਥਾ ਅੰਜਾਮ ਮਾੜਾ ਹੋਏਗਾ।ਇਹ ਰੂਸ਼ ਨੇ ਸਿੱਧੇ ਤੌਰ ਤੇ ਧਮਖੀ ਦਿੱਤੀ ਉਨਾ ਮੁਲਕਾ ਨੂੰ ਜੋ ਯੂਕਰੇਨ ਦੀ ਮਦਦ ਕਰ ਰਹੇ ਹਨ।ਇੱਕ ਪਾਸੇ ਰੂਸ ਦਬਾਅ ਵਧਾ ਰਿਹਾ ਦੂਜੇ ਪਾਸੇ ਮਦਦ ਦਾ ਸਿਲਸਿਲਾ ਵੱਧ ਰਿਹਾ ਹੈ।ਕਈ ਮੁਲਕਾ ਕਿਹਾ ਕਿ ਅਸੀ ਯੂਕਰੇਨ ਦਾ ਸਾਥ ਦੇਵਾਗੇ।
ਰੂਸ ਦੇ ਹਮਲੇ ਕਾਰਨ ਹੁਣ ਤੱਕ 352 ਮੌਤਾਂ ਹੋ ਗਿਆਂ ਹਨ ਇਹ ਯੂਕਰੇਨ ਦਾ ਕਹਿਣਾ ਹੈ ਰੂਸ ਨੇ 56 ਰਾਕੇਟ 113 ਕਰਜ਼ੂ ਮਿਜ਼ਾਇਲਾ ਦਾਗੀਆਂ ਹਨ।ਬੇਲਾਰੂਸ ਚ ਰੂਸ ਯੂਕਰੇਨ ਵਿਚਾਲੇ ਮੁਲਾਕਾਤ ਜਾ ਗੱਲਬਾਤ ਹੋਈ ਸੀ ਜੋ ਕਿ ਬੇ ਸਿੱਟਾ ਨਿਕਲੀ।ਰੂਸੀ ਸੈਂਾ ਯੂਕਰੇਨ ਤੋ ਵਾਪਸ ਪਰਤੇ ਜੇਲੇਸਕੀ ਨੇ ਕਿਹਾ ਸੀ।ਪਰ ਜੇਲੇਸਕ ਿਦੀ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ।ਯੂ.ਐੱਨ.ਆਰ.ਸੀ ਨੇ ਇੱਕ ਮੀਟਿੰਗ ਸੱਦ ਲਈ ਹੈ।ਯੂ.ਐੱਨ.ਆਰ.ਸੀ ਦੀ ਮੀਟਿੰਗ ਚ ਕਈ ਤਰ੍ਹਾ ਦੀਆ ਗੱਲਾ ਕਿਹਾ ਜਾ ਰਿਹਾ ਹਨ ਕਿ ਇਹ ਜੰਗ ਖਤਮ ਕਰ ਦਿੱਤਾ ਜਾਵੇ।
ਰੂਸ ਯੂਕਰੇਨ ਤੇ ਭਾਰਤ ਦੀ ਪੈਨੀ ਨਜ਼ਰ ਪੀ.ਅੱੈਮ. ਮੋਦੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ।ਯੂਕਰੇਨ ਮੁੱਦੇ ਤੇ ਰਾਸ਼ਟਰਪਤੀ ਨੂੰ ਦਿੱਤੀ ਜਾਣਕਾਰੀ । ਇਹ ਮਹਾਯੁੱਧ ਹੈ ਇਸਦਾ ਅਸ਼ਰ ਸਾਰੀ ਦੁਨੀਆ ਤੇ ਪੈ ਰਿਹਾ ਹੈ। ਭਾਰਤ ਵੀ ਇਸ ਚ ਸ਼ਾਮਿਲ ਹੈ
