ਰੂਸ ਨੇ ਯੂਕਰੁਨ ਤੇ ਹਮਲੇ ਕੀਤੇ ਤੇਜ਼
1 min read
ਰੂਸ -ਯੂਕਰੇਨ ਵਿਚਾਲੇ ਮਹਾਯੁੱਧ ਹਜੇ ਵੀ ਜਾਰੀ ਹੈ, ਰੂਸ ਨੇ ਯੂਕਰੇਨ ਦੇ ਹਰ ਹਰ ਸ਼ਹਿਰਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੇਜ਼ ਨੇ। ਰੂਸ ਨੇ Chernihiv’ਚ ਤੇਲ ਡੀਪੂ ਉਡਾਇਆ ਹੈ। ਤੇਲ ਡੀਪੂ ‘ਚ ਭਿਆਨਕ ਅੱਗ ਲੱਗੀ ਹੈ ਅਸਮਾਨ ‘ਚ ਧੂੰਏ ਦਾ ਵੱਡਾ ਗੁਬਾਰ ਉੱਡਿਆ ਹੈ।
ਰੂਸ -ਯੂਕਰੇਨ ਵਿਚਾਲੇ ਮਹਾਯੁੱਧ ਹਜੇ ਵੀ ਜਾਰੀ ਹੈ, ਰੂਸ ਨੇ ਯੂਕਰੇਨ ਦੇ ਹਰ ਹਰ ਸ਼ਹਿਰਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ
ਰੂਸ ਨੇ ਯੂਕਰੁਨ ਤੇ ਹਮਲੇ ਕੀਤੇ ਤੇਜ਼ ਰੂਸ ਦੇ ਹਮਲਿਆ ਯੂਕਰੇਨ ਚ ਮਚਾਈ ਤਬਾਹੀ,ਕੲ ਿਤੇਲ ਡੀਫੂ ਨੂੰ ਕੀਤਾ ਗਿਆ ਤਬਾਹ,
ਯੂਕਰੇਨ ਚ ਹਰ ਪਾਸੇ ਬਰਬਾਦੀ ਨਜ਼ਰ ਆ ਰਹੀ,ਐੱਸ 400 ਦੇ ਨਾਲ ਜੰਗੀ ਕਰ ਰਿਹਾ ਤਿਆਰ, ਹੁਣ ਸੁਪਰੀਮ ਕੋਰਟ ਤੱਕ ਭਾਰਤੀ ਵਿਿਦਆਰਥੀਆ ਦਾ ਮਾਮਲਾ ਪਹੁੰਚ ਗਿਆ ਹੈ, 213 ਵਿਦਿਆਰਥੀ ਅਜੇ ਵੀ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਫਸੇ ਹੋਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥਣਾਂ ਹਨ। ਉਨ੍ਹਾਂ ਕੋਲ ਪੈਸੇ ਵੀ ਖਤਮ ਹੋ ਗਏ ਹਨ। ਅਜਿਹੀ ਸਥਿਤੀ ਵਿੱਚ ਕੇਂਦਰ ਨੂੰ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕਿਹਾ ਜਾਣਾ ਚਾਹੀਦਾ ਹੈ।ਸੀਜੇਆਈ ਨੇ ਕਿਹਾ ਕਿ ਅਸੀਂ ਇਸ ਵਿੱਚ ਕੀ ਕਰ ਸਕਦੇ ਹਾਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਚੀਫ਼ ਜਸਟਿਸ ਕੁਝ ਨਹੀਂ ਕਰ ਰਹੇ ਹਨ। ਵਿਦਿਆਰਥੀਆਂ ਦੀ ਹਾਲਤ ਦੇਖ ਕੇ ਸਾਨੂੰ ਵੀ ਬੁਰਾ ਲੱਗਦਾ ਹੈ। ਪਰ ਅਸੀਂ ਕੀ ਕਰ ਸਕਦੇ ਹਾਂ ? ਕੀ ਅਸੀਂ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਯੁੱਧ ਰੋਕਣ ਲਈ ਕਹਿ ਸਕਦੇ ਹਾਂ? ਅਟਾਰਨੀ ਜਨਰਲ ਨੂੰ ਆਉਣ ਦਿਓ, ਦੇਖਦੇ ਹਾਂ ਕੀ ਕੀਤਾ ਜਾ ਸਕਦਾ ਹੈ। ਫਸੇ ਵਿਦਿਆਰਥੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਅਟਾਰਨੀ ਜਨਰਲ ਨਾਲ ਮਿਲ ਕੇ ਵਿਚਾਰ ਕਰੇਗੀ।
