ਰੂਸ ਨੇ ਯੂਕਰੇਨ ਤੇ ਲਗਾਇਆ ਵੱਡਾ ਦਾਅਵਾ, ਜੇਲੇਂਸਕੀ ਅਮਰੀਕੀ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਰੂਸੀ ਵਿਦੇਸ ਮੰਤਰੀ ਨੇ ਕਿਹਾ
1 min read
ਦੂਜੇ ਗੇੜ ਦੀ ਗੱਲਬਾਤ ‘ਤੇ ਰੂਸ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਰੂਸ ਨੇ ਕਿਹਾ ਦੂਜੇ ਦੌਰ ਦੀ ਗੱਲਬਾਤ ‘ਤੇ ਖਦਸ਼ਾ ਹੈ ਤੇ ਕਿਹਾ ਕਿ ਯੂਕ੍ਰੇਨ ਦੇ ਇਰਾਦਿਆਂ ‘ਤੇ ਆਸ਼ੰਕਾ ਹੈ। ਜੇਲੇਂਸਕੀ ‘ਤੇ ਵਰ੍ਹੇ ਰੂਸ ਦੇ ਵਿਦੇਸ਼ ਮੰਤਰੀ। ਉਨ੍ਹਾਂ ਕਿਹਾ ਕਿ ਜੇਲੇਂਸਕੀ ਨੂੰ ਅਮਰੀਕੀ ਇਸ਼ਾਰੇ ਦਾ ਇੰਤਜ਼ਾਰ ਹੈ। ਅੱਜ ਹੋਣੀ ਹੈ ਦੂਜੇ ਦੌਰ ਦੀ ਗੱਲਬਾਤ।
ਰੂਸ ਤੇ ਯੂਕਰੇਨ ਦਾ ਯੁੱਧ ਲਗਾਤਾਰ ਵੱਧਦਾ ਜਾ ਰਿਹਾ ਹੈ, ਅੱਜ ਰੂਸ ਤੇ ਯੂਕਰੇਨ ਦੀ ਜੰਗ ਨੂੰ 8ਵਾਂ ਦਿਨ ਹੋ ਗਿਆ ਹੈ, ਪਰ ਫਿਰ ਵੀ ਰਸ਼ਿਆ ਲਗਾਤਾਰ ਵਾਰ ਕਰਦਾ ਜਾ ਰਿਹਾ ਹੈ,ਰੂਸ ਨੇ ਯੂਕਰੇਨ ਤੇ ਕਈ ਸਕੂਲਾ ਤੇ ਸਾਧਿਆ ਨਿਸ਼ਾਨਾ, ਖਾਰਕੀਵ ਦੇ ਕਈ ਸਕੂਲਾ ਨੂੰ ਕੀਤਾ ਤਬਾਹ ਇਸਦੇ ਦੌਰਾਨ ਹੀ ਅੱਜ ਦੂਸਰੇ ਪੈਂੜ ਦੀ ਮੀਟਿੰਗ ਹੋਣ ਜਾ ਰਹੀ ਹੈ,ਮਹਾਂਯੁੱਧ ਨੂੰ 8ਵਾਂ ਦਿਨ ਹੋ ਗਿਆ ਪਰ ਫਿਰ ਵੀ ਰਸ਼ਿਆ ਸੈਨਿਕਾ ਨੇ ਯੂਕਰੇਨ ਦੇ ਰੇਲਵੇ ਸਟੇਸ਼ਨਾਂ ਤੇ ਦਾਗੀ ਮਿਜਾਇਲ, ਯੂਕਰੇਨ ਚ ਭਾਰਤੀਆ ਨੂੰ ਬੰਧਕ ਬਣਾਇਆ ਜਾ ਰਿਹਾ ਹੈ, ਇਸਦਾ ਭਾਰਤ ਮੰਤਰਾਲੇ ਨੇ ਕੀਤਾ ਖੰਡਨ,ਇਸਦੇ ਨਾਲ ਹੀ ਵਿਦੇਸ ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਰਿਪੋਰਟ ਨਹੀ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਵਿੱਚ ਪੁਤਿਨ ਨੇ ਕਿਹਾ ਸੀ ਕਿ ਭਾਰਤੀਆ ਨੂੰ ਬੰਧਕ ਬਣਾ ਕੇ ਢਾਲ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਯੂਕਰੇਨ,
ਯੂੁਕਰੇਨ ਚ ਫਸੇ ਭਾਰਤੀਆ ਨੂੰ ਸੁਰੱਖਿਅਤ ਜਗਾਵਾ ਤੇ ਲਿਜਾਇਆ ਜਾ ਰਿਹਾ ਹੈ,ਜਲਦ ਤੋ ਜਲਦ ਉਨਾਂ ਨੂੰ ਉਥੋ ਕੱਢਣ ਦੀਆ ਕੋਸ਼ਿਸ਼ਾ ਕੀਤੀਆ ਜਾ ਰਿਹਾ ਹਨ, ਹੁਣ ਏਅਰ ਫੋਰਸ ਨੇ ਯੂਕਰੇਨ ਤੋ ਭਾਰਤੀਆ ਦਾ ਰਿਸਕਿਉ ਕੀਤਾ ਤੇਜ਼, 800 ਤੋ ਵੱਧ ਵਿਿਦਆਰਥੀਆ ਦੀ ਹੋਈ ਵਤਨ ਵਾਪਸੀ
ਯੂਕਰੇਨ ਤੇ ਖਾਰਕੀਵ ਪੂਰੇ ਸ਼ਹਿਰ ਵਿੱਚ ਹਵਾਈ ਹਮਲਿਆ ਦਾ ਖਤਰਾ ਨਜ਼ਰ ਆ ਰਿਹਾ ਹੈ, ਯੂਕਰੇਨ ਤੇ ਖਾਰਕੀਵ ਦੇ ਨੇੜੇੇ 15 ਸ਼ਹਿਰਾ ਲਈ ਅਲਰਟ ਜਾਰੀ ਕੀਤਾ ਗਿਆ ਹੈ,ਤੇ ਨਾਗਰਿਕਾ ਨੂੰ ਸੁਰੱਖਿਅਤ ਜਗਾਵਾ ਤੇ ਜਾਣ ਦੀ ਦਿੱਤੀ ਹਦਾਇਤ,
ਰੂਸ ਤੇ ਯੂਕਰੇਨ ‘ਚ ਜੰਗ ਦਾ ਅੱਜ ਅੱਠਵਾਂ ਦਿਨ ਹੈ। ਜੰਗ ਦੌਰਾਨ ਰੂਸ ਨੇ ਦਾਅਵਾ ਕੀਤਾ ਸੀ ਕਿ ਇਥੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਇਆ ਗਿਆ ਹੈ। ਹਾਲਾਂਕਿ ਕੁਝ ਹੀ ਘੰਟਿਆਂ ਬਾਅਦ ਰੂਸ ਦਾ ਇਹ ਦਾਅਵਾ ਗਲਤ ਨਿਕਲਿਆ ਹੈ। ਵਿਦੇਸ਼ ਮੰਤਰਾਲੇ ਨੇ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ।
