ਰੂਸ ਨੇ ਯੂਕਰੇਨ ਦੇ ਤੇਲ ਡੀਪੂ ਚ ਲਗਾਈ ਅੱਗ
1 min read
ਰੂਸ ਤੇ ਯੂਕਰੇਨ ਦੀ ਜੰਗ ਹਜੇ ਤੱਕ ਜਾਰੀ ਹੈ।ਪਰ ਇਸ ਚ ਹੁਣ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਹੈ ।ਅੱਜ ਰੂਸ ਦਾ ਯੂਕਰੇਨ ਤੇ ਹਮਲੇ ਦਾ 13ਵਾਂ ਦਿਨ ਹੈ। ਜਿਸ ਚ ਰੂਸ ਤੇ ਯੂਕਰੇਨ ਦਾ ਬਹੁਤ ਕੁਝ ਤਬਾਹ ਹੋ ਗਿਆ ਹੈ।ਰੂਸ ਨੇ ਯੂਕਰੇਨ ਦੇ ਕਈ ਇਮਾਰਤਾ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਵੀ ਹਮਲਾ ਬੋਲਿਆ ਹੈ।ਹੁਣ ਰੂਸ ਨੇ ਯੂਕਰੇਨ ਦੇ ਤੇਲ ਡੀਪੂ ਤੇ ਮਿਜਾਇਲਾ ਦਾਗਿਆ ਹਨ।ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਜੋ ਕਿ ਤਸਵੀਰਾ ਦਿਖਾਈ ਦੇ ਰਿਹਾ ਹਨ।ਇਹ ਬਹੁਤ ਜਬਰਦਸਤ ਧਮਾਕਾ ਹੋਇਆ ਹੈ।
