ਲੁਧਿਆਣਾ ਦੇ ਪੈਟਰੋਲ ਪੰਪ ਤੇ ਪਿਆ ਲੋਕਾਂ ਦਾ ਭੂਚਾਲ
1 min read
ਇਹ ਨੇ ਲੁਧਿਆਣਾ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਜਿੱਥੇ ਲੋਕਾਂ ਵੱਲੋਂ ਕਾਫੀ ਲਾਈਨਾਂ ਚ ਲੱਗ ਕੇ ਤੇਲ ਪੁਆਇਆ ਜਾ ਰਿਹਾ ਪਰ ਜਦੋਂ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਐਨੀਆਂ ਲੰਬੀਆਂ ਲਾਈਨਾਂ ਲਗਾਈਆਂ ਉਨ੍ਹਾਂ ਕਹਿਣਾ ਸੀ ਕਿ ਤੇਲ ਮਹਿੰਗਾ ਹੋ ਜਾਣਾ ਇਸ ਲਈਏ ਅਸੀਂ ਤੇਲ ਪੁਆ ਰਹੇ ਹਾਂ ਤੁਸੀਂ ਵੀ ਦੇਖੋ ਕੀ ਕਹਿਣਾ ਇਸ ਨੌਜਵਾਨਾਂ ਦਾ
