ਸ਼ਾਹਰੁਖ ਦੇ ਬੇਟੇ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋ ਮਿਲੀ ਜ਼ਮਾਨਤ
1 min read
ਆਰੀਅਨ ਖਾਨ ਬੰਬੇ ਹਾਈਕੋਰਟ ਤੋ ਮਿਲੀ ਜ਼ਮਾਨਤ ਹਾਈਕੋਰਟ ਨੇ ਇਸ ਮਾਮਲੇ ਅਰਬਾਜ਼ ਮਰਚੈਡ ਮੁਨਮੁਨ ਧਮੇਚਾ ਨੂਮ ਵੀ ਦਿੱਤੀ ਜ਼ਮਾਨਤ। ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣੇ ਫੈਸਲੇ ਤੇ ਆਦੇਸ਼ ਜਾਰੀ ਕਰੇਗੀ ਇਸ ਤੋ ਬਾਅਦ ਸਾਰੇ ਦੋਸ਼ੀ ਕੱਲ ਜਾ ਪਰਸੋ ਤੱਕ ਜੇਲ ਤੋ ਬਾਹਰ ਆ ਜਾਣਗੇ ਐੱਨ.ਸੀ .ਬੀ ਵੱਲੋ ਆਪਣੀ ਦਲੀਲ ਪੇਸ਼ ਕਰਨ ਤੋ ਬਾਅਦ ਵੀਰਵਾਰ ਨੂੰ ਬੰਬੇ ਹਾਈਕੋਰਟ ਨੇ ਜ਼ਮਾਨਤ ਦਾ ਫੈਸਲਾ ਸੁਣਵਾਇਆ ਆਰੀਅਨ ਖਾਨ ਨੂੰ ਕਰੂਜ਼ ਜ਼ਹਾਜ਼ ਦੇ ਮਾਮਲੇ ਚ ਨਸ਼ੀਲੇ ਪਦਾਰਥਾ ਦੀ ਖੋਜ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ।
