December 8, 2022

Aone Punjabi

Nidar, Nipakh, Nawi Soch

ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਗੁਜਰਾਂ ਵਲੋਂ 34ਵਾ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਲਗਾਇਆ ਗਿਆ

1 min read

ਨੌਜਵਾਨ ਸਪੋਰਟਸ ਕਲੱਬ ਪਿਛਲੇ 50ਸਾਲ ਤੋਂ ਕਰ ਰਹੇ ਹਨ ਇਸ ਤਰਾਂ ਦੇ ਕਾਰਜ ਇਸ ਕੈਂਪ ਚ ਮੁੱਖ ਮਹਿਮਾਨ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾਂ ਨੇ ਕਲੱਬ ਵੱਲੋਂ ਮੰਗਿਆ ਮੰਗਾ ਨੂੰ ਮੰਨਣ ਦਾ ਭਰੋਸਾ ਦਿਵਾਇਆ ਜਦੋ ਉਹਨਾਂ ਨੂੰ ਅਪ੍ਰੇਸ਼ਨ ਲੋਟਸ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਗਰਸ ਤੇ ਬੀ ਜੇ ਪੀ ਆਪ ਦੀ ਸਰਕਾਰ ਡੇਗਣਾ ਚਹੁੰਦੀ ਹੈ ਜਿਸ ਕਰਕੇ ਮੁੱਖ ਮੰਤਰੀ ਵਲੋਂ ਸਦਨ ਚ ਵਿਸ਼ਵਾਸ ਮਤ ਪੇਸ਼ ਕੀਤਾ ਗਿਆ ਹੈ ਜਿਸ ਉਪਰ ਬਹਿਸ ਹੋ ਰਹੀ ਹੈ ਸਦਨ ਦੀ ਕਾਰਵਾਈ ਬਾਰੇ ਉਹਨਾਂ ਨੇ ਕਿਹਾ ਕਿ ਸੈਸ਼ਨ 3ਤਰੀਕ ਤਕ ਕਰ ਦਿੱਤਾ ਗਿਆ ਹੈ

700 residents examined at eye camp

ਜਦੋਂ ਵਿਰੋਧੀ ਧਿਰ ਨੂੰ ਬਾਹਰ ਕੱਢਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਸੀ ਪਰ ਉਹ ਮੁਦੇ ਤੋਂ ਭਜਦੇ ਹਨ ਕਿਉਂਕਿ ਉਨ੍ਹਾਂ ਕੋਲ ਰੌਲਾ ਪਾਉਣ ਤੋਂ ਇਲਾਵਾ ਕੋਈ ਗੱਲ  ਹੀ ਨਹੀਂ ਜਦੋਂ ਮੀਂਹ ਨਾਲ ਨੁਕਸਾਨੀ ਫਸਲ ਦੇ ਖਰਾਬੇ ਬਾਰੇ ਜਾਣਨ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ ਜਿਥੇ ਵੀ ਕੀਤੇ ਨੁਕਸਾਨ ਹੋਇਆ ਹੈ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਦੋਂ ਪਰਾਲੀ ਨੂੰ ਅੱਗ ਲਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਸੈਂਟਰ ਸਰਕਾਰ ਨੂੰ ਪਰਪੋਜਲ ਭੇਜ ਦਿੱਤੀ ਹੈ ਪਰ ਸੈਂਟਰ ਸਰਕਾਰ ਹੱਥ ਪਿੱਛੇ ਖਿੱਚ ਰਹੀ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਪਰਾਲੀ ਦੇ ਧੂੰਏ ਨੂੰ ਘਟਾਉਣ ਲਈ ਜੋ ਵੀ ਜਤਨ ਹੋਣਗੇ ਅਸੀਂ ਕਿਸਾਨਾਂ ਦਾ ਸਹਿਯੋਗ ਕਰਾਂਗੇ

Free eye and health camp on Sunday | Hubballi News - Times of India

Leave a Reply

Your email address will not be published. Required fields are marked *