ਸਾਨੂੰ ਸਾਡੇ ਪਿਤਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਣ ਹੈ
1 min read
ਭਗਵੰਤ ਮਾਨ ਦੇ ਬੱਚੇ ਅਮਰੀਕਾ ਤ ਪੰਜਾਬ ਪਹੁੰਚੇ ਹਨਤੇ ਪਿਤਾ ਨਾਲ ਖਟਕੜ ਕਲਾਂ ਵਿਖੈ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਹੁੰਦੇ ਹਨ।ਉਹਨਾ ਦਤ ਤੇ ਉਹਨਾ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਤਲਾਕ ਹੋ ਚੁੱਕਿਆ ਹੈ ਜੋ ਕਿ 2015 ਵਿੱਚ ਹੋਇਆ ਸੀ ਉਹ ਪੰਜਾਬ ਛੱਡ ਕੇ ਅਮਰੀਕਾ ਦੇ ਵਿੱਚ ਚਲੇ ਗਏ ਸਨ।ਉਨਾ ਦੀ ਪਤਨੀ ਦਾ ਕਹਿਣਾ ਹੈ ਕਿ ਮੈ ਭਗਵੰਤ ਮਾਨ ਲਈ ਪ੍ਰਾਥਨਾ ਕਰਦੀ ਹਾ ਕਿ ੱਬ ਉਹਨਾ ਨੂੰ ਤਰੱਕਿਆ ਤੇ ਤੰਦਰੁਸਤੀ ਬਖਸ਼ੇ।ਉਹਨਾ ਕਿਹਾ ਕਿ ਬੱਚੇ ਅਮਰੀਕਾ ਤੋ ਪੰਜਾਬ ਪਹੁੰਚ ਚੁਕੇ ਹਨ।ਬੱਚੇ ਕਿਵੇ ਆਪਣੇ ਪਿਤਾ ਨੂੰ ਮਿਲਦੇ ਹਨ 7 ਸਾਲਾ ਬਾਅਦ ਬੱਚੇ ਉਹਨਾ ਨੂੰ ਮਿਲਦੇ ਹਨ।ਦੋਵੇ ਬੱਚੇ ਤੇ ਭਗਵੰਤ ਮਾਨ ਭਾਵੁਕ ਹੋ ਜਾਦੇ ਹਨ।ਭਗਵੰਤ ਮਾਨ ਦੇ ਪੁੱਤਰ ਦਾ ਨਾ ਦਿਲਸ਼ਾਨ ਜੋ ਕਿ 17 ਸਾਲ ਦਾ ਹੈ ਤੇ ਬੇਟੀ ਦਾ ਨਾ ਸੀਰਤ ਹੈ ਜੋ ਕਿ 21 ਸਾਲਾ ਦੀ ਹੈ।ਦੁਵਾ ਨੂੰ ਮਿਲਕੇ ਭਗਵੰਤ ਮਾਨ ਬਹੁਤ ਖੁਸ਼ ਹੁੰਦੇ ਹਨ।ਇੱਕ ਪਾਸੇ ਬੇਟਾ ਤੇ ਇੱਕ ਪਾਸੇ ਬੇਟੀ ਖੜੀ ਹੋਈ ਹੈ।ਭਗਵੰਤ ਮਾਨ ਨੇ ਇਹ ਤਸਵੀਰ ਖੁਦ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
