July 2, 2022

Aone Punjabi

Nidar, Nipakh, Nawi Soch

ਸਾਬਕਾ ਐੱਸਜੀਪੀਸੀ ਮੈਂਬਰ ਹਰਿੰਦਰ ਰਣੀਆ ਦਾ ਦੇਹਾਂਤ, ਹਾਰਟ ਅਟੈਕ ਨਾਲ ਹੋਈ ਮੌਤ

1 min read

ਸਾਬਕਾ ਐੱਸਜੀਪੀਸੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਰਣੀਆਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹਨਾਂ ਨੂੰ ਦੇਰ ਰਾਤ ਹਾਰਟ ਅਟੈਕ ਹੋਇਆ ਤੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਲੇਜਾਇਆ ਗਿਆ ਜਿੱਥੇ ਉਹਨਾਂ ਆਖਰੀ ਸਾਹ ਲਿਆ ।

ਜ਼ਿਕਰਯੋਗ ਹੈ ਕਿ ਹਰਿੰਦਰ ਸਿੰਘ ਰਣੀਆ ਜਿਥੇ ਐੱਸਜੀਪੀਸੀ ਮੈਂਬਰ ਸਨ ਉੱਥੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਤੇ ਪਾਰਟੀ ਪ੍ਰਤੀ ਕਾਫੀ ਉਤਸ਼ਾਹ ਰੱਖਦੇ ਸਨ।

Leave a Reply

Your email address will not be published. Required fields are marked *