July 5, 2022

Aone Punjabi

Nidar, Nipakh, Nawi Soch

ਸੀਐਮ ਚੰਨੀ ਦਾ ਕਹਿਣਾ ਕਿ ਬੇਅਦਬੀ ਤੇ ਨਸ਼ਿਆਂ ਦਾ ਮਸਲਾ ਜਲਦ ਕਰਾਂਗਾ ਹੱਲ,18 ਨੂੰ ਖੁੱਲ੍ਹੇਗੀ ਐਸਟੀਐਫ ਦੀ ਫਾਈਲ : ਸੀਐਮ ਚੰਨੀ

1 min read

ਚਮਕੌਰ ਸਾਹਿਬ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਧਰ ਰੱਖਣ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਲਦ ਹੀ ਬੇਅਦਬੀ ਤੇ ਨਸ਼ਿਆਂ ਦਾ ਮਸਲਾ ਹੱਲ ਹੋ ਜਾਵੇਗਾ। 18 ਤਰੀਕ ਨੂੰ ਐਸਟੀਐਫ ਦੀ ਫਾਈਲ ਵੀ ਖੁੱਲ੍ਹ ਜਾਵੇਗੀ।

ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲਾਂ ਦੌਰਾਨ ਕਿਹਾ ਸੀ ਕਿ ਜੇ ਬਰਗਾਡ਼ੀ ਵਾਲੀ ਫਾਈਲ ਨਹੀਂ ਖੋਲ੍ਹਣ ਦੀ ਹਿੰਮਤ ਤਾਂ ਮੈਨੂੰ ਦੇ ਦਿਓ ਮੈਂ ਜਨਤਕ ਕਰ ਦਿੰਦਾ ਹਾਂ।

ਇਸਦੇ ਜਵਾਬ ਵਿਚ ਅੱਜ ਸੀਐਮ ਚੰਨੀ ਨੇ ਚਮਕੌਰ ਸਾਹਬਿ ਵਿਚ ਜਵਾਬ ਦਿੰਦਿਆਂ ਕਿਹਾ ਕਿ ਬੇਅਦਬੀ ਤੇ ਨਸ਼ਿਆ ਦੇ ਮਾਮਲੇ ਹੱਲ ਕਰ ਦਿੱਤੇ ਜਾਣਗੇ। 18 ਤਰੀਕ ਨੂੰ ਐਸਟੀਐਫ ਦੀ ਫਾਈਲ ਵੀ ਖੁੱਲ੍ਹ ਜਾਵੇਗੀ।

ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ।

Leave a Reply

Your email address will not be published. Required fields are marked *