ਸੀ.ਐੱਮ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਕਦੋ ਹੁੰਦਾ ਭਗਤ ਸਿੰਘ ਦਾ ਜਨਮ ਦਿਨ,ਪਤਾ ਨਹੀ ਰਾਜਾ ਵੜਿੰਗ ਨੇ ਕਿਹਾ।
1 min read
ਵਿਧਾਨ ਸਭਾ ਚ ਸੀ.ਐੱਮ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਕਦੋ ਹੁੰਦਾ ਭਗਤ ਸਿੰਘ ਦਾ ਜਨਮ ਦਿਨ ਤੇ ਰਾਜਾ ਵੜਿੰਗ ਨੇ ਉੱਤਰ ਦਿੱਤਾ ਕਿ ਪਤਾ ਨਹੀ ਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 28 ਸਤੰਬਰ ਨੂੰ ਜਨਮ ਦਿਨ ਹੁੰਦਾ ਹੈ।ਇਹ ਗੱਲ ਰਾਜਾ ਵੜਿੰਗ ਨੂੰ ਸੀ.ਐੱਮ ਭਗਵੰਤ ਮਾਨ ਨੇ ਕਹੀ ਤੇ ਨਾਲ ਹੀ ਉਹਨਾ ਰਾਜਾ ਵੜਿੰਗ ਨੂੰ ਕਿਹਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਤੇਸ ਿਸਾਬਕਾ ਟਰਾਸਪੋਰਟ ਮਨਿਸਟਰ ਰਿਹ ਚੁੱਕੇ ਹੋ ਤੇ ਤੁਹਾਨੂੰ ਇਹਨਾ ਸ਼ਹੀਦਾ ਦੇ ਜਨਮ ਦਿਹਾੜੇ ਨਹੀ ਪਤਾ ਹੈ।ਸ਼ਹੀਦੇ ਦਿਵਸ ਤੇ ਛੁੱਟੀ ਦੇ ਮੁੱਦੁੇ ਤੇ ਇਹ ਚਰਚਾ ਹੋ ਰਹੀ ਸੀ।ਜਦ ਇਹ ਸਵਾਲ ਜਵਾਬ ਹੋਏ।
ਰਾਜਾ ਵੜਿੰਗ ਨੇ ਸੀ.ਐੱਮ ਭਗਵੰਤ ਮਾਨ ਨੁੰ ਸਲਾਹ ਦਿੱਤੀ ਕਿ ਸ਼ਹੀਦਾ ਦੇ ਬਾਰੇ ਦੱਸਿਆ ਜਾਣਾ ਚਾਹੀਦਾ ਸੀ ਇਸ ਦਿਨ ਤੇ ਤੁਸੀ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ।ਬਲਕਿ ਬੱਚਿਆ ਨੂੰ ਸਕੂਲ ਦੇ ਵਿੱਚ ਸ਼ਹੀਦਾ ਬਾਰੇ ਦੱਸਣਾ ਚਾਹੀਦਾ ਸੀ।
ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਬਰਸੀ ਨੂੰ ਲੈ ਕੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੈ ਅਤੇ ਬਰਸੀ ਸਮਾਗਮ ਮਨਾਏ ਜਾਣੇ ਹਨ।
ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਦੇ 3 ਰੋਜ਼ਾ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਮਾਨ ਨੇ ਪੰਜਾਬ ਭਰ ਦੇ ਲੋਕਾਂ ਦੀ ਸ਼ਰਧਾ ਨੂੰ ਵੇਖਦਿਆਂ 23 ਮਾਰਚ ਦੀ ਛੁੱਟੀ ਦਾ ਐਲਾਨ ਕੀਤਾ।
