ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਤੇ ਸਾਧੇ ਨਿਸ਼ਾਨੇ ਨਵਜੋਤ ਸਿੱਧੂ ਨੂੰ ਦੱਸਿਆ ਫਰੰਗੀ।
1 min read
ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਤੇ ਸਾਧੇ ਨਿਸ਼ਾਨੇ ਨਵਜੋਤ ਸਿੱਧੂ ਨੂੰ ਦੱਸਿਆ ਫਰੰਗੀ।ਉਹਨਾ ਕਿਹਾ ਕਿ ਫਰੰਗੀ ਸਾਡੇ ਆਏ ਨੇ ਯਾਨੀ ਕਿ ਅੰਗਰੇਜ਼ ਆਏ ਹਨ। ਰੰਧਾਵਾ ਨੇ ਨਵਜੋਤ ਸਿੱਧੂ ਨੂੰ ਇਹ ਵੀ ਕਿਹਾ ਕਿ ਫਰੰਗੀ ਪ੍ਰਧਾਨ ਬਣੇ ਨੇ।ਪਾਰਟੀ ਨੂੰ ਨਵਜੋਤ ਸਿੱਧੂ ਕਰਕੇ ਬਹੁਤ ਨੁਕਸਾਨ ਹੋਇਆ ਹੈ।ਜੋ ਵੀ ਹੋਇਆ ਸਾਨੂੰ ਸਰਮ ਆਉਦੀ ਹੈ ਪਰ ਉਹਨਾ ਨੂੰ ਨਹੀ ਆਉਦੀ ਹੈ।ਰੰਦਾਵਾ ਨੇ ਇਹ ਵੀ ਕਿਹਾ ਕਿ ਮੈਨੂੰ ਨੀ ਲਗਦਾ ਕਿ ਪਾਰਟੀ ਨੂੰ ਸਿੱਧੂ ਦੀ ਜਰੂਰਤ ਵੀ ਹੈ।
Congress ਦਾ ਕਲੇਸ਼ ਬਿਆਨਬਾਜ਼ੀ ਤੋਂ ਵਧ ਕੇ ਹੁਣ ਸੜਕਾਂ ਤੇ ਵੀ ਨਜ਼ਰ ਆਇਆ। ਪਾਰਟੀ ਦੇ ਦੋ ਸਾਬਕਾ ਪ੍ਰਧਾਨ ਆਪਣਿਆਂ ਦੇ ਹੀ ਨਿਸ਼ਾਨੇ ਤੇ ਨੇ। Brinder Dhillon ਮੀਡੀਆ ਦੇ ਕੈਮਰਿਆਂ ਸਾਹਮਣੇ ਹੀ Navjot Sidhu ਨਾਲ ਉਲਝ ਗਏ। ਤਾਂ ਦੂਜੇ ਪਾਸੇ Sunil Jakhar ਆਪਣੇ ਇੱਕ ਬਿਆਨ ਨੂੰ ਲੈ ਕੇ ਕਾਂਗਰਸੀਆਂ ਦੇ ਨਿਸ਼ਾਨੇ ਤੇ ਨੇ। ਯਾਨਿ ਕੁੱਲ ਮਿਲਾ ਕੇ ਕੋਈ ਸਿੱਧੂ ਤੇ ਹਮਲਾਵਰ ਹੈ
