ਸੁਖਬੀਰ ਸਿੰਘ ਬਾਦਲ ਨੇ SGPC ਮੈਂਬਰਾਂ ਨਾਲ ਰੱਖੀ ਬੈਠਕ,ਪਾਰਟੀ ਦੀ ਹਾਰ ਤੇ ਕੀਤਾ ਜਾਏਗਾ ਮੰਥਨ।
1 min read
ਅਕਾਲੀ ਦਲ ਦੀ ਹਾਰ ਦਾ ਮੰਥਨ ਲਗਾਤਾਰ ਜ਼ਾਰੀ ਹੈ।ਜਿਸਦੇ ਚਲਦੇ ਦੋਰਾਨ ਅੱਜ ਫਿਰ ਸੁਖਬੀਰ ਸਿੰਘ ਨੇ SGPC ਮੈਂਬਰਾਂ ਨਾਲ ਰੱਖੀ ਬੈਠਕ, ਪਾਰਟੀ ਦੀ ਹਾਰ ਤੇ ਕੀਤਾ ਜਾਏਗਾ ਮੰਥਨ।ਪਾਰਟੀ ਦੇ ਅਹੁਦੇਦਾਰਾ ਨਾਲ ਵਨ-ਟੂ-ਵਨ ਮੀਟਿੰਗ ਕੀਤੀ ਹੈ।ਵਿਧਾਨ ਸਭਾ ਚੋਣੇ ਦਾ ਵਿੱਚ ਪਾਰਟੀ ਦਡੀ ਹਾਰ ਹੋਈ ਹੈ। ਤਿੰਨ ਸੀਟਾ ਤੇ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਇਹ ਪਹਿਲੀ ਵਾਰ ਹੋਇਆ ਹੈਕਿ ਅਕਾਲੀ ਦਲ ਨੂੰ ਇਹਨੀਆ ਘੱਟ ਸੀਟਾ ਮਿਲੀਆ ਹਨ।ਹੁਣ ਸੁਖਬੀਰ ਸਿੰਘ ਬਾਦਲ ਵੱਲੋ ਅੱਗੇ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ।
