October 5, 2022

Aone Punjabi

Nidar, Nipakh, Nawi Soch

ਸੁਨੀਲ ਜਾਖੜ ਖਿਲਾਫ ਦਿੱਤੀ ਸ਼ਿਕਾਇਤ, ਸੋਨੀਆ ਗਾਧੀ ਨੂੰ ਲਿਖੀ ਚਿੱਠੀ।

1 min read

ਸੁਨੀਲ ਜਾਖੜ ਖਿਲਾਫ ਦਿੱਤੀ ਸ਼ਿਕਾਇਤ, ਸੋਨੀਆ ਗਾਧੀ ਨੂੰ ਲਿਖੀ ਚਿੱਠੀ।ਹਰੀਸ਼ ਚੌਧਰੀ ਨੇ ਇਹ ਚਿੱਠੀ ਲਿਖੀ ਹੈ ਕਿ ਸੁਨੀਲ਼ ਜਾਖੜ ਦੇ ਖਿਲਾਫ ਕੋੲ ਿਕਾਰਵਾਈ ਕੀਤੀ ਜਾਵੇ।ਅੱਜ ਸੁਨੀਲ ਜਾਖੜ ਦੇ ਮਸਲੇ ਤੇ ਕਾਂਗਰਸ ਕਿ ਫੈਸਲਾ ਲੈਦੀ ਇਹ ਸਵਾਲ ਬਣਿਆ ਹੋਇਆ ਹੈ।ਸਾਬਕਾ ਮੁੱਖ ਮੰਤਰੀ ਚੰਨੀ ਵੀ ਕਾਰਵਾਈ ਦੀ ਮੰਗ ਕਰ ਚੱੁਕੇ ਹਨ।ਕੁਝ ਦਿਨ ਪਹਿਲਾ ਸੁਨੀਲ ਜਾਖੜ ਨੇ g23 ਦੇ ਸਮੇਤ ਪੰਜਾਬ ਕਾਂਗਰਸ ਦੇੇ ਕੁਝ ਲੀਡਰਾ ਨੂੰ ਲੈ ਕੇ ਬਿਆਨ ਦਿੱਤਾ ਸੀ ਜੋ ਜਿਸ ਤੇ ਕਾਗਰਸ ਆਗੂਆ ਨੇ ਬਿਆਨ ਜਤਾਇਆ ।ਪੰਜਾਬ ਕਾਂਗਰਸ ਨੇ ਜਾਖੜ ਦੇ ਬਿਆਨ ਨੂੰ ਦਲਿੱਤਾ ਦੇ ਅਪਮਾਨ ਦੇ ਨਾਲ ਜੁੜੀਆ ਹੈ।ਜਿਸ ਨੂੰ ਲੈ ਕੇ ਜਾਖੜ ਆਪਣੀ ਸਫਾਈ ਵੀ ਪੇਸ਼ ਕਰ ਚੁੱਕੇ ਹਨ।ਜਾਖਵ ਨੇ ਕਿਹਾ ਕਿ ਉਹਨਾ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।ਉਹਨਾ ਨੇ ਕਿਸੇ ਵੀ ਭਾਈਚਾਰੇ ਦਾ ਅਪਮਾਨ ਕਰਨ ਬਾਰੇ ਨਹੀ ਸੀ ਕਿਹਾ।ਜੇ ਕਿਸੇ ਦੇ ਮਨ ਨੂੰ ਠੇਸ ਪੁੰਚੀ ਤਾ ਜਾਖੜ ਮਾਫੀ ਮੰਗਦਾ।ੲਹਨਾ ਬਿਆਨਾ ਨੂਮ ਲੈੈ ਕੇ ਵਿਰੋਧ ਕਾਂਗਰਸ ਦੇ ਵਿੱਚੋ ਹੀ ਉੱਠਿਆ ਹੋਇਆ ਹੈ।ਹੁਣ ਜਾਖੜ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *