ਸੁਰਿੰਦਰ ਸਿੰਘ ਡੱਲਾ ਨੇ ਨਵਜੋਤ ਸਿੱਧੂ ਦੇ ਪੱਖ ਚ ਕੀਤੀ ਗੱਲਬਾਤ
1 min read
ਸੁਰਿੰਦਰ ਸਿੰਘ ਡੱਲਾ ਨੇ ਕਿਹਾ ਕਿ ਹਰ ਕੋਈ ਕਾਗਰਸ ਦੇ ਹਾਰਨ ਦਾ ਕਾਰਨ ਨਵਜੋਤ ਸਿੱਧੂ ਨੂੰ ਕਿਹ ਰਹੇ ਹਨ।ਜੋ ਵੀ ਤਰ੍ਹਾ ਤਰ੍ਹਾ ਦੇ ਬਿਆਨ ਦੇ ਰਹੇ ਹਨ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਦਾ ਕੋਈ ਫਾਇਦਾ ਨਹੀ ਹੈ। ਕਿਉਕਿ ਆਪਣੀ ਨਿੱਜੀ ਤੌਰ ਆਪਣੀ ਨਿੱਜੀ ਹਤਾਸ਼ਾ ਨੂੰ ਪ੍ਰਗਟ ਕਰਦੇ ਹਨ।ਜੋ ਉਸਦਾ ਉਸਾਰੂ ਵਿਸ਼ਲੇਸ਼ਣ ਹੈ ਕਿ ਕਾਂਗਰਸ ਬੈਠਕ ਬਹੁਤ ਜਲਦ ਸੱਦੀ ਜਾ ਰਹੀ ਹੇ।ਜੋ ਕਿ ਸ਼੍ਰੀਮਤੀ ਸੋਨੀਆ ਗੲzਧੀ ਜੀ ਵੱਲੋ ਹੈ।ਉਸ ਵਿੱਚ ਕਾਂਗਰਸ ਦੇ ਹਾਰਨਾ ਦੀ ਜਾਣਕਾਰੀ ਲਈ ਜਾਏਗੀ।ਉਨ੍ਹਾਂ ਇਹ ਵੀ ਕਿਹਾ ਕਿ ਇੱਕ ਗੱਲ ਬਹੁਤ ਸਾਫ ਹੈ ਕਿ ਜਿਸ ਦਿਨ ਚਰਨਜੀਤ ਚੰਨੀ ਹੋਣਾ ਨੂੰ ਮੁੱਖ ਮੰਤਰੀ ਦਾ ਚਹਿਰਾ ਬਣਾਇਆ ਗਿਆ ਸੀ ਤਾ ਸਿੱਧੂ ਨੇ ਉਸੇ ਦਿਨੀ ਕਿਹਾ ਸੀ ਕਿ ਕਾਂਗਰਸ ਹੁਣਜਾ ਚੰਨੀ ਜੋ ਵੀ ਕਰਨਗੇ ਮੈ ਉਨ੍ਹਾਂ ਦਾ ਸਹਿਯੋਗ ਦਵਾਗਾ। ਚਰਨਜੀਤ ਚੰਨੀ ਨੂੰ ਜਿੱਥੇ ਨਵਜੋਤ ਸਿੱਧੂ ਦਾ ਸਹਿਯੋਗ ਚਾਇਆ ਉਥੇ ਉਨ੍ਹਾਂ ਦਿੱਤਾ।ਕੁਝ ਲੋਕ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਨੇ ਪ੍ਰਚਾਰ ਨਹੀ ਕੀਤਾ 20 ਤੋ ਵੱਧ ਰੈਲ਼ੀਆ ਤਾ ਕੋਡ ਆਫ ਕਡੰਕਟ ਲੱਗਣ ਤੋ ਪਹਿਲਾ ਨਵਜੋਤ ਸਿੱਧੂ ਨੇ ਕਰਿਆ ਹਨ।ਸਾਰੇ ਚੈਨਲ ਉਨ੍ਹਾਂ ਰੈਲੀਆ ਨੂੰ ਲਾਈਵ ਦਿਖਾਉਦੇ ਰਹੇ ਹਨ।ਦੂਜੀ ਗੱਲ ਇਹ ਹੈ ਕਿਨਵਜੋਤ ਸਿੱਧੂ ਨੂੰ ਵਿਧਾਇਕ ਜਾ ਮੰਤਰੀ ਵੱਲੋ ਚੋਣ ਲੜਣ ਲਈ ਸੱਦਿਆਂ ਗਿਆ ਉਹ ਹਰ ਜਗਾ ਗਏ।ਸੁਰਿੰਦਰ ਸਿੰਘ ਡੱਲਾ ਨੇ ਇਹ ਵੀ ਕਿਹਾ ਕਿ ਕੈਪਟਨ ਸਾਹਿਬ ਜਾ ਫਿਰ ਕੋਈ ਹੋਰ ਸੀ ਜੋ ਕਹਿੰਦੇ ਸੀ ਕਿ ਅਸੀ ਨਵਜੋਤ ਸਿੱਧੂ ਨੂੰ ਅੱਗੇ ਨਹੀ ਆਉਣ ਦੇਣਾ ਉਹ ਆਪ ਵੀ ਤਾ ਹਾਰ ਹੀ ਗਏ ਹਨ।ਜੋ ਦੂਜੀਆ ਲਈ ਖੂਹ ਪੱਟਦਾ ਉਹ ਆਪ ਵੀ ਇਕ ਨਾ ਇਕ ਦਿਨ ਉਸ ਚ ਜਰੂਰ ਡਿੱਗਦਾ ਹੈ।
