December 2, 2021

Aone Punjabi

Nidar, Nipakh, Nawi Soch

ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਬਰਦਾਨੇ ਅਤੇ ਲਿਫਟਿੰਗ ਦੀ ਕੋਈ ਨਹੀਂ ਕਮੀ

1 min read
 ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਬਰਦਾਨੇ ਅਤੇ ਲਿਫਟਿੰਗ ਦੀ ਕੋਈ ਨਹੀਂ ਕਮੀ ਇਕ ਹਫਤੇ ਦੇ ਅੰਦਰ ਕਿਸਾਨਾਂ ਨੂੰ ਮਿਲ ਰਹੀ ਪੇਮੈਂਟ ਕਿਸਾਨ ਅਤੇ ਆੜਤੀਏ ਨਜ਼ਰ ਆਏ ਖੁਸ਼ ਪੰਜਾਬ ਦੀਆਂ ਮੰਡੀਆਂ ਵਿਚ ਜਿੱਤਜੇ ਕਣਕ ਦੀ ਵਾਢੀ ਪੂਰੇ ਜੋਰਾ ਤੇ ਚੱਲ ਰਹੀ ਹੈ ਅਤੇ ਜੇਕਰ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਦੀ ਗੱਲ ਕਰਦੇ ਹਾਂ ਜਦੋਂ ਸਾਡੇ ਪੱਤਰਕਾਰਾਂ ਨੇ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਦਾ ਦੌਰਾ ਕੀਤਾ ਤਾ ਮੰਡੀਆਂ ਵਿਚ ਕਿਸਾਨ ਅਤੇ ਆੜਤੀਏ ਖੁਸ਼ ਨਜ਼ਰ ਆਏ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਪਹਿਲੇ ਕੁਜ ਦਿਨ ਮੰਡੀਆਂ ਵਿਚ ਬਰਦਾਨੇ ਦੀ ਕਮੀ ਅਈ ਅਤੇ ਬਾਦ ਵਿਚ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਕੋਈ ਕਮੀ ਨਹੀਂ ਅਈ ਅਤੇ ਨਾ ਹੀ ਆੜਤੀਆਂ ਦੇ ਕਹਿਣ ਮੁਤਾਬਕ ਬਰਦਾਨੇ ਦੀ ਕੋਈ ਮੁਸ਼ਕਿਲ ਅਈ ਅਤੇ ਕਿਸਾਨਾਂ ਦਾ ਕਹਿਣਾ ਹੈ ਕੇ ਓਹਨਾ ਦੀ ਕਣਕ ਦੀ ਪੇਮੈਂਟ ਵੀ ਓਹਨਾ ਦੇ ਖਾਤੇ ਵਿਚ ਇਕ ਹਫਤੇ ਦੇ ਅੰਦਰ ਆ ਰਹੀ ਹੈ ਜਿਸ ਕਾਰਨ ਸੁਲਤਾਨਪੁਰ ਲੋਧੀ ਕੇ ਕਿਸਾਨ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ 
ਦੂਸਰੀ ਤਰਫ਼ ਮਾਰਕੀਟ ਕਮੇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਪੱਪਾ ਨੇ ਕਿਹਾ ਕੇ ਹੁਣ ਤੱਕ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਸਤ ਲੱਖ ਕੁਵੰਟਲ ਤੋਂ ਵੱਧ ਕਣਕ ਆ ਗਈ ਹੈ ਅਤੇ ਕਿਸਾਨਾਂ ਦੇ ਖਤਿਆ ਵਿਚ ਪੂਰੀ ਪੇਮੈਂਟ ਵੀ ਆ ਗਈ ਹੈ ਅਤੇ ਓਹਨਾ ਕਿਹਾ ਕੇ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ

Leave a Reply

Your email address will not be published. Required fields are marked *