October 28, 2021

Aone Punjabi

Nidar, Nipakh, Nawi Soch

ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਵੱਲੋਂ ਕੀਤਾ ਗਿਆ ਜੰਮਕੇ ਹੰਗਾਮਾ

1 min read
ਪਟਿਆਲਾ ਦੇ ਤ੍ਰਿਪੜੀ ਏਰਿਆ ਦੇ ਵਿਚ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਵੱਲੋਂ ਕੀਤਾ ਗਿਆ ਜੰਮਕੇ ਹੰਗਾਮਾ

ਪਟਿਆਲਾ ਦੇ ਤ੍ਰਿਪੜੀ ਏਰਿਆ ਦੇ ਵਿਚ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਵੱਲੋਂ ਕੀਤਾ ਗਿਆ ਜੰਮਕੇ ਹੰਗਾਮਾ ਬੱਚਿਆਂ ਦੇ ਮਾਪਿਆਂ ਦੇ ਵਲੋਂ ਪੰਜਾਬ ਸਰਕਾਰ ਅਤੇ ਸਕੂਲ ਮਨੇਜਮੈਂਟ ਦੇ ਖਿਲਾਫ ਜੰਮਕੇ ਕੀਤੀ ਨਾਰੇਬਾਜੀ ਆਖਿਆ ਕਿ ਸਕੂਲ ਮੈਨੇਜਮੈਂਟ ਦਾ ਜਿਆਦਾ ਚਾਰਜਿਸ ਲੈ ਰਹੀ ਹੈ ਬੱਚਿਆਂ ਦੀ ਪੜ੍ਹਾਈ ਦੇ ਨਾਂ ਤੇ ਬੱਚਿਆਂ ਦੇ ਭਵਿੱਖ ਨਾਲ ਕੀਤਾ ਜਾ ਰਿਹਾ ਹੈ ਸਿੱਖਿਆ ਦੇ ਨਾਂ ਤੇ ਖਿਲਵਾੜ ਸਕੂਲ ਦਾ ਨਾਮ ਗੁਰੂਆਂ ਦੇ ਨਾਮ ਤੇ ਰੱਖ ਕੇ ਕੀਤਾ ਜਾ ਰਿਹਾ ਹੈ ਮੁਨਾਫੇ ਦਾ ਕਾਰੋਬਾਰ ਕਿ ਦਾਨ ਕੀਤੇ ਜਦ ਬਹੁਤ ਦਿਨ ਪਹਿਲਾਂ ਸਕੂਲ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਅਤੇ ਗੱਲਬਾਤ ਦੌਰਾਨ ਦੱਸਿਆ ਸੀ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਪੰਜਾਬ ਸਰਕਾਰ ਕਰ ਰਹੀ ਹੈ ਅੱਜ ਉਸੇ ਹੀ ਪ੍ਰਾਈਵੇਟ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਨੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸਕੂਲ ਵਿੱਚ ਰਹੇ ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਸਕੂਲ ਵੱਲੋਂ ਜ਼ਿਆਦਾ ਪੈਸੇ ਮੰਗੇ ਜਾ ਰਹੇ ਹਨ ਬੱਚਿਆਂ ਦੀ ਸਿੱਖਿਆ ਦੇ ਨਾਂ ਤੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ 
ਗੱਲਬਾਤ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਸਕੂਲ ਦਾ ਨਾਮ ਗੁਰੂਆਂ ਦੇ ਨਾਮ ਤੇ ਰੱਖ ਕੇ ਕੀਤਾ ਜਾ ਰਿਹਾ ਹੈ ਮੁਨਾਫੇ ਦਾ ਕਾਰੋਬਾਰ ਕਿ ਦਾਨ ਕੀਤੇ ਜਦ ਬਹੁਤ ਦਿਨ ਪਹਿਲਾਂ ਸਕੂਲ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਅਤੇ ਗੱਲਬਾਤ ਦੌਰਾਨ ਦੱਸਿਆ ਸੀ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਪੰਜਾਬ ਸਰਕਾਰ ਕਰ ਰਹੀ ਹੈ ਅੱਜ ਉਸੇ ਹੀ ਪ੍ਰਾਈਵੇਟ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਨੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸਕੂਲ ਵਿੱਚ ਰਹੇ ਬੱਚਿਆਂ ਦੇ ਮਾਪਿਆਂ ਨੇ ਆਖਿਆ ਕਿ ਸਕੂਲ ਵੱਲੋਂ ਜ਼ਿਆਦਾ ਪੈਸੇ ਮੰਗੇ ਜਾ ਰਹੇ ਹਨ ਬੱਚਿਆਂ ਦੀ ਸਿੱਖਿਆ ਦੇ ਨਾਂ ਤੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ 

Leave a Reply

Your email address will not be published. Required fields are marked *