July 1, 2022

Aone Punjabi

Nidar, Nipakh, Nawi Soch

ਸੰਸਦ ‘ਚ ਲਖੀਮਪੁਰੀ ਖੀਰੀ ਮਾਮਲੇ ਦਾ ਰੌਲਾ, ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਤਕ ਮੁਲਤਵੀ

1 min read
Rahul Gandhi: The rise of India's political scion - BBC News

ਲਖੀਮਪੁਰ ਖੀਰੀ ਕਾਂਡ ਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਇੱਥੋਂ ਤਕ ਕਿ ਲੋਕ ਸਭਾ ਦੇ ਸਪੀਕਰ ਦੇ ਮਨਾਉਣ ਦਾ ਵੀ ਵਿਰੋਧੀ ਸੰਸਦ ਮੈਂਬਰਾਂ ‘ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਹਟਾਉਣ ਦੀ ਆਪਣੀ ਮੰਗ ‘ਤੇ ਲਗਾਤਾਰ ਅੜੀ ਹੋਈ ਹੈ।

Leave a Reply

Your email address will not be published. Required fields are marked *