ਹਰਿਆਣਾ ਪੰਜਾਬ ਦੇ ਮੁੱਦਿਆਂ ਚ ਨਹੀ ਬੋਲਦਾ ਕਿਉਕਿ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ:ਭਗਵੰਤ ਮਾਨ
1 min read
ਹਰਿਆਣਾ ਪੰਜਾਬ ਦੇ ਮੁੱਦਿਆਂ ਚ ਨਹੀ ਬੋਲਦਾ ਕਿਉਕਿ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ:ਭਗਵੰਤ ਮਾਨ।ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਪੰਜਾਬ ਦੇ ਮੁੱਦਿਆਂ ਚ ਨਹੀ ਬੋਲਦਾ ਕਿਉਕਿ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੈ।ਕਿਉਕਿ ਉਹ ਆਪ ਹੀ ਮੰਨ ਲੈਦੇ ਹਨ ਕਿ ਜਿਵੇ ਤੁਸੀ ਠੀਕ ਸਮਝੋ ਜੀ ।ਹਰਿਆਣਾ ਸਰਕਾਰ ਬੀਜੇਪੀ ਤੇ ਨਿਰਭਰ ਕਰਦੀ ਹੈ।ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਜੋ ਹੈ।ਉਸ ਨੇ 80% ਕੁਰਬਾਨੀਆ ਦਿੱਤੀਆ ਹਨ।ਦੇਸ਼ ਨੂੰ ਅਜ਼ਾਦ ਕਰਵਾਉਣ ਦੇ ਲਈ ਉਹਨਾ ਕੁਰਬਾਨੀਆ ਦਾ ਇਹ ਮੁੱਲ ਪਾਇਆ ਜਾ ਰਿਹਾ ਸਰਕਾਰਾ ਵੱਲੋ ਕਿ ਹੁਣ ਪੰਜਾਬ ਵਾਸੀਆ ਤੋ ਪੰਜਾਬ ਦਾ ਹੀ ਹੱਕ ਖੋਹਣ ਤੇ ਤੁਰ ਪਏ ਹਨ।ਸੀਐੱਮ ਨੇ ਇਹ ਵੀ ਕਿਹਾ ਕਿ ਪੰਜਾਬ ਇੱਕ ਐਸਾ ਦੇਸ਼ ਜਾ ਰਾਜ ਹੈ ਜਿਸ ਨੇ ਹਰੇਇਨਕਾਬ ਰਾਹੀ ਦੇਸ਼ ਨੂੰ ਅਨਾਜ ਲਈ ਪੈਰਾ ਸਿਰ ਕੀਤਾ।ੳਾਤਮ ਨਿਰਭਰ ਕੀਤਾ ਉਸ ਤੇ ਇਹ ਡਾਕੇ ਮਾਰੇ ਜਾ ਰਹੇ ਹਨ।ਪਹਿਲਾ ਕਿਸਾਨਾ ਤੇ ਲਈ ਖੇਤੀ ਕਾਨੂੰਨ ਆਏ ਇਸ ਵਿੱਚ ਕਿਸਾਨਾ ਦੀ ਬਹੁਤ ਵੱਡੀ ਮੂਵਮੈਟ ਚੱਲੀ ਉਹਨਾ ਦਿੱਲੀ ਜਾ ਕੇ ਮੋਰਚਾ ਲਗਾਇਆ ਤੇ 700 ਦੇ ਕਰੀਬ ਕਿਸਾਨਾ ਨੇ ਇਸ ਮੋਰਚੇ ਚ ਆਪਣੀ ਜਾਨ ਗੁਆਈ।ਤੇ ਇਹਨਾ ਤੇ ਪਰਚੇ ਦਰਜ਼ ਕਰਵਾਏ ਗਏ।ਹੋਲੀ ਹੋਲੀ ਕੇਦਰ ਸਰਕਾਰ ਪੰਜਾਬ ਤੋ ਸਭ ਕੁਝ ਖੋਹਣ ਤੇ ਲੱਗੀ ਹੋਈ ਹੈ।ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਜੋ ਕਿ ਸਭ ਦ ਿਅਗਵਾਈ ਹੇਠਾ ਕੀਤਾ ਗਿਆ।ਜਿਸ ਵਿੱਚ ਬਹੁਤ ਸਾਰੀਆ ਗੱਲਾ ਤੇ ਬਹਿਸ ਵੀ ਹੋਈ।ਤੇ ਵਿਰੋਧੀ ਪਾਰਟੀਆ ਵੱਲੋ ਵੀ ਇਸ ਮਤਾ ਤੇ ਅਗਵਾਈ ਪਾਈ ਗਈ।

ਸਿਰਫ ਤੇ ਸਿਰਫ ਦੁੱਖ ਦਗਿੱਲ ਇਹ ਹੈ ਕਿ ਇਸ ਮਤੇ ਵਿੱਚ ਬੀਜੇਪੀ ਦੇ ਅਸ਼ਵਨੀ ਕੁਮਾਰ ਨੇ ਇਸ ਮਤੇ ਦਾ ਵਿਰੋਧ ਕੀਤਾ।ਅਸ਼ਵਨੀ ਕੁਮਾਰ ਨੇ ਆਪਣੀ ਆਦਤ ਦੇ ਮੁਤਾਬਿਕ ਉਹਨਾ ਨੂੰ ਪੰਜਾਬ ਦੇ ਨਾਲ ਕੋਈ ਵੀ ਲਗਾਵ ਨਹੀ ਹੈ।ਭਗਵੰਤ ਮਾਨ ਨੇ ਅਸ਼ਵਨੀ ਕੁਮਾਰ ਨੂੰ ਇਹ ਵੀ ਕਿਹਾ ਕਿ ਠੀਕ ਹੋ ਜੇ ਤੁਸੀ ਪਾਣੀ ਪੰਜਾਬ ਦਾ ਪੀਦੇ ਹੋ,ਅੰਨ ਪੰਜਾਬ ਦਾ ਖਾਦੇ ਹੋ ਹਵਾ ਪੰਜਾਬ ਦੀ ਲੈਦੇ ਹੋ,ਪਰ ਪੰਜਾਬ ਦੇ ਮੁਸ਼ਿਕਲਾ ਤੇ ਜਦ ਡਾਕਾ ਵੱਜਦਾ ਤਾ ਸਾਥ ਨਹੀ ਦਿੰਦੇ ਹਨ।ਇਸ ਤੋ ਬੀਜੇਪ ਿਦ ਿਮਾਨਸਿਕਤਾ ਸਮਝ ਆਉਦੀ ਹੈ।ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਬੀਜੇਪੀ ਨਾਲੇ ਤਾ ਕਿਹਦੀ ਹੈ ਕਿ ਪੰਜਾਬ ਦੀ ਰਾਜਧਾਨੀ ਬਣ ਜਾਏ ਚੰਡੀਗੜ ਫਿਰ ਵੀ ਮਤੇ ਦਾ ਵਿਰੋਧ ਕਰ ਰਹੇ ਹਨ।ਸੋ ਉਹਨਾ ਨੂੰ ਆਪ ਹੀ ਨਹੀ ਸਮਝ ਆ ਰਿਹਾ ਕਿ ਉਹ ਕਿਹਵੀ ਭਾਸ਼ਾ ਬੋਲਣ।ਭਗਵੰਤ ਮਾਨ ਨੇ ਕਿਹਾ ਕਿ ਅਸ਼ੀ ਆਪਣੇ ਹੱਕਾ ਦੇ ਲਈ ਜਿੱਥੇ ਵੀ ਜਾਣਾ ਪਿਆ ਅਸੀ ਜਾਵਾਗੇ।
