October 5, 2022

Aone Punjabi

Nidar, Nipakh, Nawi Soch

ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋੜ ਅੱਡਾ ਸਤਨੋਰ ਵਿਖੇ ਦੋ ਵਾਹਨਾਂ ਦੀ ਟੱਕਰ ਨਾਲ ਇੱਕੋ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਅਤੇ 4 ਜ਼ਖਮੀ

1 min read

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ਼ ਅੱਡਾ ਸਤਨੌਰ ਵਿੱਖੇ ਬੀਤੇ ਰਾਤ 2 ਗੱਡੀਆਂ ਦੀ ਭਿਆਨਕ ਟੱਕਰ ਨਾਲ 3 ਦੀ ਮੌਤ ਅਤੇ 4 ਜਖਮੀ ਹੋਣ ਗਏ।  ਕੈਂਟਰ ਅਤੇ ਕਾਰ ਦੀ ਟੱਕਰ ਐਨੀ ਜ਼ਿਆਦਾ ਭਿਆਨਕ ਹੋਈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ  ਦੇਰ ਰਾਤ ਇਕ ਪਰਿਵਾਰ ਆਪਣੀ ਗੱਡੀ ਐਚਆਰ 49ਐਚ(3720) ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਜੀ

Two killed, one critical in motorcycle accident in Odisha's Bhadrak |  Sambad English

ਤਾਂ ਅੱਡਾ ਸਤਨੋਰ ਵਿੱਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ ਬੀ 06ਬੀਏ ( 3100) ਜਿਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਣ ਕਾਰਨ ਦੂਸਰੀ ਸਾਈਡ ਤੇ ਜਾ ਰਹੀ ਗੱਡੀ ਨੂੰ ਟਰੱਕ ਮਾਰੀ, ਜਿਸ ਵਿਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ।  ਜਿਸ ਵਿੱਚ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਦਿਵਿਆ ਪਤਨੀ ਰਵਿੰਦਰ, ਜਾਵਿਕ ਪੁੱਤਰ ਸੌਰਵ ਦੀ ਮੌਕੇ ਤੇ ਮੌਤ ਹੋ ਗਈ ਅਤੇ ਚਾਰ ਮੈਂਬਰਾ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਗਿਆ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੋਕੇ ਤੇ ਪਹੁੰਚ ਕੈਂਟਰ ਚਾਲਕ ਨੂੰ ਰਿਹਾਸਤ ਵਿਚ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ।

5,009 Motorcycle Accident Stock Photos and Images - 123RF

Leave a Reply

Your email address will not be published. Required fields are marked *