January 27, 2023

Aone Punjabi

Nidar, Nipakh, Nawi Soch

ਹੁਸੈਨੀਵਾਲਾ ਵਿਖੇ ਅੱਜ ਪਹੁੰਚਣਗੇ ਭਗਵੰਤ ਮਾਨ ਹੁਸੈਨੀਵਾਲਾ ਜਿੱਥੇ ਸ਼ਹੀਦਾ ਦੀ ਯਾਦ ਬਣਾਈ ਹੋਈ ਹੈ।

1 min read

ਹੁਸੈਨੀਵਾਲਾ ਵਿਖੇ ਅੱਜ ਪਹੁੰਚਣਗੇ ਭਗਵੰਤ ਮਾਨ ਹੁਸੈਨੀਵਾਲਾ ਜਿੱਥੇ ਸ਼ਹੀਦਾ ਦੀ ਯਾਦ ਬਣਾਈ ਹੋਈ ਹੈ।

ਅੱਜ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਨੂੰ ਯਾਦ ਕੀਤਾ ਜਾਵੇਗਾ ਤੇ ਹੁਸੈਨੀਵਾਲਾ ਵਿਖੇ ਅੱਜ ਪਹੁੰਚਣਗੇ ਭਗਵੰਤ ਮਾਨ ਹੁਸੈਨੀਵਾਲਾ ਜਿੱਥੇ ਸ਼ਹੀਦਾ ਦੀ ਯਾਦ ਬਣਾਈ ਹੋਈ ਹੈ। ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਨੂੰ ਸ਼ਰਧਾਜਲੀ ਦੇਣਗੇ ਭਗਵੰਤ ਮਾਨ।ਖਟਕੜ ਕਲਾਂ ਦੇ ਵਿੱਚ ਵੀ ਪਹੁੰਚ ਕੇ ਵਿਸ਼ੇਸ ਸਮਾਗਮ ਰੱਖਿਆ ਗਿਆ ਹੈ॥ਖਟਕੜ ਕਲਾਂ ਵੀ ਜਾਣਗੇ ਕਰੀਬ 11 ਵਜੇ ਦਾ ਸਮਾ ਹੈ।ਦੁਵਾ ਥਾਵਾ ਦੇ ਉੱਪਰ ਸਮਾਗਮ ਰੱਖੇ ਗਏ ਹਨ। ਅੱਜ ਦੇ ਦਿਨ 23 ਮਾਰਚ 1931 ਨੂੰ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਨ ਫਾਸੀ ਦਿੱਤੀ ਗਈ ਸੀ।ਅੱਜ ਉਹਨਾ ਦਾ ਸ਼ਹੀਦੀ ਦਿਵਸ ਹੈ ਜੋ ਕਿ ਪੂਰਾ ਪੰਜਾਬ ਉਹਨਾ ਨੂੰ ਯਾਦ ਕਰ ਰਿਹਾ ਹੈ।ਇਸਦੇ ਦੋਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ ਸ਼ਹੀਦੀ ਦਿਵਸ ਤੇ ਭਾਰਤ ਮਾਤਾ ਦੇ ਅਮਰ ਸਪੂਤ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਨੂੰ ਕੋਟ ਕੋਟ ਪ੍ਰਣਾਮ… ਮਾਤ ਭੂਮੀ ਲਈ ਮਰ ਮਿਟਣ ਦਾ ਜਜ਼ਬਾ….. ਪੰਜਾਬ ਵਾਸੀਆ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ ਜੈ ਹਿੰਦ…..

ਭਗਵੰਤ ਮਾਨ ਜੀ ਨੇ ਵੀ ਕਿਹਾ ਕਿ ਸ਼ਹੀਦੇ -ਏ-ਆਜ਼ਾਮ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਨੂੰ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਾ ਹਾ….ਆਓ ਦੇਸ਼ ਦੀ ਅਜ਼ਾਦੀ ਲਈ ਆਪਣੀਆ ਕੀਮਤੀ ਜਾਨਾ….ਵਾਰਨ ਵਾਲੇ ਮਹਾਨ ਸ਼ਹੀਦਾ ਦੇ ਸੁਪਨਿਆ ਨੂੰ ਸਾਕਾਰ ਕਰਦੇ ਹੋਏ….ਪੰਜਾਬ ਨੂੰ ਭਿਸ਼੍ਰਟਾਚਾਰ ਮੁਕਤ ਤੇ ਖੁਸ਼ਹਾਲ ਪੰਝਾਬ ਬਣਾਏ…

Image

ਮੁੱਖ ਮੰਤਰੀ ਦਿੱਲੀ ਦੇ ਵੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਅਮਰ ਪ੍ਰਤੀਕ ਸ਼ਹੀਦ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ…ਮੈ ਉਹਨਾ ਨੂੰ ਪ੍ਰਣਾਮ ਕਰਦਾ ਹਾ.. ਤੇ ਦੇਸ਼ ਦੇ ਇਹਨਾ ਨਾਇਕਾ ਦੀ ਅਮਰ ਕੁਰਬਾਨੀ ਦਾ ਹਮੇਸ਼ਾ ਦੇਸ਼ ਕਰਜ਼ਦਾਰ ਰਹੇਗਾ…

ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਟਵੀਟ ਕਰਦੇ ਕਿਹਾ ਕਿ ਮੈ ਇਹਨਾ ਸ਼ਹੀਦਾ ਦਾ ਭਗਤ ਸਿੰਘ ਸੁਖਦੇਵ ਸਿੰਘ,ਤੇ ਰਾਜਗੁਰੂ ਆਜ਼ਾਦੀ ਦੇ ਅੰਦੋਲਨ ਦੇ ਮਜਬੂਤ ਥੰਮ ਨੇ,,ਜਿਹਨਾ ਦੀ ਦੇਸ਼ਭਗਤੀ ਨੇ ਸਿਰਫ ਜਿਉਦੇ ਜੀਅ ਹਰੇਕ ਭਾਰਤੀ ਦੇ…

Image

Leave a Reply

Your email address will not be published. Required fields are marked *