ਹੈਲੀਕਾਪਟਰ ਸਹੂਲਤ ਦੇਣ ਵਾਲੀ ਕੰਪਨੀ ਤੇ ਹੋਈ ਕਾਰਵਾਈ।
1 min read
ਚੌਪਰ ਦੀ ਸਹੂਲਤ ਦੇਣ ਵਾਲੀ ਕੰਪਨੀ ਤੇ ਹੋਈ ਕਾਰਵਾਈ।30 ਤੋ ਵੱਧ ਆਈ.ਟੀ.ਦੇ ਟਿਕਾਣਿਆ ਤੇ ਵੱਡੀ ਰੇਡ ਹੋਈ ਹੈ।ਪੰਜਾਬ ਦੇ ਵਿੱਚ ਚੋਣਾ ਦੇ ਦੋਰਾਨ ਚੋਪਰ ਦੇਣ ਦੀ ਸਹੂਲਤ ਦਿੱਤੀ ਗਈ ਸੀ।ਇਸ ਕੰਪਨੀ ਤੇ ਟੈਕਸ ਚੋਰ ਿਦੇ ਇਲਜ਼ਾਮ ਲੱਗੇ ਹੋਏ ਹਨ।ਇਨਕਮ ਟੇਕਸ ਵਿਭਾਗ ਨੇ 30ਦੇ ਕਰੀਬ ਇਲਾਕਿਆ ਚ ਰੇਡ ਮਾਰੀ ਹੈ।ਉੱਤਰਪ੍ਰਦੇਸ਼ ਦੇ ਨਾਇਡਾ,ਗਾਜ਼ੀਆਬਾਦ,ਰਾਜਧਾਨੀ ਦਿੱਲੀ, ਪੰਜਾਬ ,ਹਰਿਆਣਾ ਚ ਛਾਪੇਮਾਰੀ ਚੱਲ ਰਹੀ ਹੈ।ਇਹ ਛਾਪੇਮਾਰੀ ਦੋ ਤਰੀਕੇ ਨਾਲ ਹੋ ਰਹੀ ਹੈ ਇੱਕ ਜੋ ਯੂਰਪ ਕੰਪਨੀ ਦਾ ਜੋ ਮਸਲਾ ਹੈ ਉਸਦੇ ਹਿਸਾਬ ਨਾਲ ਚੱਲ ਰਹੀ ਹੈ।ਤੇ ਦੂਜਾ ਜੋ ਹੈ ਏਅਰ ਚਾਰਟ ਮਿਿਲਟਡ ਕੰਪਨੀਆ ਦੇ ਹੋ ਰਹੀ ਹੈ।ਪੰਜਾਬ ‘ਚ ਚੋਣ ਚੌਪਰ/ਹੈਲੀਕਾਪਟਰ ਦੀ ਸਹੂਲਤ ਦੇਣ ਦੇ ਨਾਂ ‘ਤੇ ਇਨਕਮ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਹੋਈ ਹੈ। ਚੌਪਰ ਦੀਆਂ ਸਹੂਲਤਾਂ ਦੇਣ ਵਾਲੀ ਕੰਪਨੀ ਖਿਲਾਫ ਇਨਕਮ ਟੈਕਸ ਦਾ 30 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
