July 6, 2022

Aone Punjabi

Nidar, Nipakh, Nawi Soch

10 ਮਾਰਚ ‘ਚ ਤੋ ਬਾਅਦ ਖੁੱਲਣਗੇ ਪਾਰਟੀਆ ਦੇ ਰਾਜ :ਰਵਨੀਤ ਬਿੱਟੂ

1 min read

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਰਵਨੀਤ ਬਿੱਟੂ ਨੇ ਕਿਹਾ ਕਿ ਪਾਰਟੀ ਲੀਡਰਾ ਦਾ ਹੁਣ ਤੱਕ ਕੋਈ ਵੀ ਯੋਗਦਾਨ ਨਹੀ ਰਿਹਾ ਕਿਉਕਿ ਜੋ ਵੀ ਹੁਣ ਤੱਕ ਕੰਮ ਕਰੇ ਸਭ ਵਰਕਰਾਂ ਨੇ ਕਰੇ, ਬਿੱਟੂ ਨੇ ਇਹ ਵੀ ਕਿਹਾ ਕਿ ਉਹ 10 ਮਾਰਚ ਤੱਕ ਜਿਆਦਾ ਕੁਝ ਨਹੀ ਕਹਿਣਗੇ ਕਿਉਕਿ 10 ਮਾਰਚ ਤੋ ਬਾਅਦ ਉਹ ਖੁੱਲ ਕੇ ਬੋਲਣਗੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾ ਦਾ ਕੋਈ ਫਾਇਦਾ ਵੀ ਨਹੀ ਕਹਿਣ ਦਾ ਕਿਉਕਿ ਜੋ ਸੀਨੀਅਰ ਲੀਡਰ ਹਨ ਉਨ੍ਹਾ ਪਾਰਟੀਆ ਦਾ ਨੁਕਸਾਨ ਬਹੁਤ ਕਰਿਆ ਹੈ, ਜਿੰਨ੍ਹਾ ਨੂੰ ਪਾਰਟੀ ਨੇ ਸਭ ਕੁਝ ਦਿੱਤਾ, ਪਿਛਲੇ 20 ਸਾਲਾ ਤੋ ਉਹ ਰਾਜ ਸੱਤਾ ਦੇ ਵਿੱਚ ਵੱਡੇ ਤੋ ਵੱਡੇ ਅਹੁਦਿਆ ਤੇ ਰਹੇ ਹਨ,ਉਹ ਕਹਿੰਦੇ ਕਿ ਮੈਂ ਇਹ ਸਭ ਕੁਝ ਦੇਖ ਕੇ ਹੈਰਾਨ ਹਾ ਕਿ ਉਨਾ ਨੇ ਪਾਰਟੀ ਦਾ ਇਸ ਤਰੀਕੇ ਨਾਲ ਨੁਕਸਾਨ ਕਰਿਆ ਜਿਵੇ ਕਿ ਉਹ ਕਿਸਸੇ ਦੇ ਹੱਥਾ ਚ ਖੇਡ ਰਹੇ ਹਨ,ਜਾ ਫਿਰ ਜਾਣ ਬੁੱਝ ਕੇ ਇਹੋ ਜਿਹਾ ਗੱਲ ਕਰ ਰਹੇ ਹਨ, ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਇੱਕ ਵੀ ਜਗਾ ਕਿਸੇ ਨੇ ਸ਼ਿਕਾਇਤ ਨਹੀ ਕਰੀ, ਕਿਸੇ ਨੇ ਵੀ ਪਾਰਟੀ ਲਈ ਕੋਈ ਵੀ ਯੋਗਦਾਨ ਨਹੀ ਕਰਿਆ ਹੈ,ਨਤੀਜਿਆਂ ਤੋਂ ਪਹਿਲਾਂ ਰਵਨੀਤ ਬਿੱਟੂ ਦੇ ਨਿਸ਼ਾਨੇ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨੇ. ਰਵਨੀਤ ਬਿੱਟੂ ਨੇ ਇਲਜ਼ਾਮ ਲਾਇਆ ਕਿ ਵੱਡੇ ਲੀਡਰਾਂ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ.ਪਾਰਟੀ ਲਈ ਇਹਨਾਂ ਵੱਡੇ ਲੀਡਰਾਂ ਦਾ ਕੋਈ ਯੋਗਦਾਨ ਨਹੀਂ ਹੈ.ਜੋ ਵੀ ਕੰਮ ਕੀਤਾ ਉਹ ਸਿਰਫ਼ ਵਰਕਰਾਂ ਨੇ ਕੀਤਾ ਹੈ.ਬਿੱਟੂ ਨੇ ਇਹ ਵੀ ਕਿਹਾ ਕਿ ਉਹ 10 ਮਾਰਚ ਤੱਕ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ.

Leave a Reply

Your email address will not be published. Required fields are marked *