July 6, 2022

Aone Punjabi

Nidar, Nipakh, Nawi Soch

637 ਵੋਟਾਂ ਨਾਲ ਯੂਕਰੇਨ ਯੂਰਪੀ ਯੂਨੀਅਨ ਦਾ ਮੈਂਬਰ ਬਣ ਗਿਆ ਹੈ,

1 min read

EU (ਯੂਰਪੀਅਨ ਯੂਨੀਅਨ) ਦਾ ਹਿੱਸਾ ਬਣਿਆ ਯੂਕ੍ਰੇਨ। ਯੂਰਪੀ ਸੰਸਦ ‘ਚ ਵੋਟਿੰਗ ਰਾਹੀਂ ਇਹ ਫ਼ੈਸਲਾ ਹੋਇਆ ਹੈ। 637 ਵੋਟਾਂ ਨਾਲ ਯੂਕ੍ਰੇਨ ਦੇ ਹੱਕ ‘ਚ ਫ਼ੈਸਲਾ ਲਿਆ ਗਿਆ ਹੈ ਤੇ 13 ਮੈਂਬਰਾਂ ਨੇ ਵਿਰੋਧ ‘ਚ ਵੋਟਾਂ ਪਾਈਆਂ। 26 ਮੈਂਬਰ ਵੋਟਿੰਗ ‘ਚੋਂ ਗ਼ੈਰ ਹਾਜ਼ਰ ਰਹੇ। ਰਾਸ਼ਟਰਪਤੀ ਜ਼ੇਲੇਂਸਕੀ ਨੇ EU ਮੈਂਬਰਾਂ ਧੰਨਵਾਦ ਕੀਤਾ।

ਜੇਲੇਸਕੀ ਵੱਲੋ ਇੱਕ ਭਾਸਣ ਦਿੱਤਾ ਗਿਆ ਸੀ ਤੇ ਵੀਡਿਓ ਮੈਸੇਜ ਵੀ ਸਾਝਾ ਕੀਤਾ ਗਿਆ, ਜਿਸ ਚ ਭਾਵੁਕ ਹੋਏ ਤੇ ਕਿਹਾ ਕਿ ਮੈ ਤੇ ਮੇਰਾ ਪਰਿਵਾਰ ਦੁਸਮਣ ਦੇ ਨਿਸ਼ਾਨੇ ਤੇ ਹਾ ,ਅਤੇ ਫਿਰ ਪਾਰਲੀਮੈਂਟ ਚ ਉਥੇ ਮੌਜੂਦ ਲੋਕਾ ਨੇ ਖੜੇ ਹੋ ਕੇ ਤਾੜੀਆ ਮਾਰੀਆ ਤੇ ਤਾੜੀਆ ਦੀ ਗੂਜ ਯੂਰਪੀ ਪਾਰਲੀਮੈਂਟ ਦੇ ਵਿੱਚ ਗੂਜਦੀ ਸੁਣਾਈ ਦਿੱਤੀ,ਯੂਰਪੀ ਪਾਰਲੀਮੈਂਟ ਨੇ ਕੱਲ ਵੋਟਿੰਗ ਕਰਨ ਦਾ ਫੈਸਲਾ ਲਿਆ ਸੀ ,ਇਸ ਮਸਲੇ ਦੇ ਉੱਤੇ ਯੂਰਪੀ ਯੂਨੀਅਨ ਦਾ ਯੂਕਰੇਨ ਨੂੰ ਮੈਂਬਰ ਬਣਾਉਣਾ ਹੈ ਜਾਂ ਨਹੀਂ,ਕੱਲ 637 ਵੋਟਾਂ ਨਾਲ ਯੂਕਰੇਨ ਯੂਰਪੀ ਯੂਨੀਅਨ ਦਾ ਮੈਂਬਰ ਬਣ ਗਿਆ ਹੈ,ਇਹ ਸਭ ਕੁਝ ਯੁੂਰਪੀ ਸੰਸਦ ਦੇ ਵਿਚ ਕੱਲ ਇੱਕ ਭਾਸ਼ਣ ਤੇ ਵੀਡੀਓ ਮੈਸੇਜ ਦੁਆਰਾ ਹੋਇਆ ਹੈ ,

ਰੂਸ ਤੇ ਯੂਕਰੇਨ ਦੀ ਜੰਗ ਹਜੇ ਤੱਕ ਜਾਰੀ ਹੈ, ਪਰ ਹੁਣ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵੀ ਦੇ ਟੀਵੀ ਸੈਟਰ ਨੂੰ ਰੂਸ ਨੇ ਨਿਸ਼ਾਨਾ ਬਣਾਇਆ ਹੋਇਆ ਹੈ, ਯੂਕਰੇਨ ਵੀ ਕਿਸੇ ਪਾਸੇ ਤੋ ਹਾਰ ਨਹੀ ਮੰਨ ਰਿਹਾ ਹੈ, ਉਹ ਵੀ ਰੂਸ ਦੇ ਹਮਲਿਆ ਦਾ ਜਵਾਬ ਡਟ ਕੇ ਦੇ ਰਿਹਾ ਹੈ ,ਯੂਕਰੇਨ ਨੇ ਰੂਸ ਦੇ ਲੜਾਕੂ ਜਹਾਜ਼ਾ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ, ਰੂਸ ਦੇ ਦੋ ਜਹਾਜ਼ ਸਮੁੰਦਰ ਚ ਡਿੱਗਦੇ ਨਜ਼ਰ ਆ ਰਹੇ ਹਨ,ਰਸ਼ਿਆ ਵੱਲੋ ਯੂਕਰੇਨ ਤੇ ਲਗਾਤਾਰ ਹਮਲੇ ਯਾਰੀ ਹਨ,ਰੂਸ ਨੇ ਕੀਵ ਦੇ ਟੀਵੀ ਸੈਟਰਨੂਮ ਪੁਰੀ ਤਰਾ੍ਹ ਤਬਾਹ ਕਰ ਦਿੱਤਾ ਹੈ, ਟੀਵੀ ਸੈਂਟਰ ਦੇ ਹਮਲੇ ਕਾਰਨ ੳੱਥੇ 5 ਲੋਕ ਮਾਰੇ ਗਏ ਹਨ,ਕੀਵ ਨੂੰ ਰੂਸ ਨੇ ਚਾਰੋ ਪਾਸਿਆ ਤੋ ਘੇਰਾ ਪਾ ਲਿਆ ਹੈ, ਰਸ਼ਿਆ ਲਗਾਤਾਰ ਬੰਬਬਾਰੀ ਕਰ ਰਿਹਾ ਹੈ,ਲੋਕ ਆਪਣੀਆ ਜਾਨਾ ਬਚਾ ਕੇ ਬੰਕਰਾ ਦੇ ਅੰਦਰ ਰਿਹ ਰਹੇ ਹਨ,ਯੂਕਰੇਨੀਅਨ ਰੂਸ ਦੇ ਟੈਕਾ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਹਨ, ਤੇ ਰਾਸ਼ਰਟੀ ਗੀਤ ਗਾ ਰਹੇ ਹਨ ਇਨ੍ਹਾਂ ਟੈਕਾਂ ਦੇ ਅੱਗੇ ਖੜ ਕੇ,ਰੂਸ ਤੇ ਯੂਕਰੇਨ ਵਿਚਾਲੇ ਇਹ ਜੰਗ ਦਾ ਮੰਜਰ ਨਜ਼ਰ ਆ ਰਿਹਾ ਹੈ,

Leave a Reply

Your email address will not be published. Required fields are marked *