July 6, 2022

Aone Punjabi

Nidar, Nipakh, Nawi Soch

AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਧਿਆਪਕਾਂ ਨੂੰ ਦਿੱਤੀਆਂ ਗਰੰਟੀਆਂ

1 min read

AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਧਿਆਪਕਾਂ ਨੂੰ ਗਰੰਟੀਆਂ ਦਿੱਤੀਆਂ ਤੇ ਮਿਲ ਜੁਲ ਕੇ ਨਵਾਂ ਬਦਲਾਅ ਲਿਆਉਣ ਦੀ ਗੱਲ ਕਹੀ। ਕੇਜਰੀਵਾਲ ਨੇ ਅਧਿਆਪਕਾਂ ਦੇ ਹੱਕ ਗੱਲ ਕਰਦਿਆਂ ਕਿਹਾ ਕਿ ਅੱਜ ਸਿੱਖਿਆ ਦੇ ਖੇਤਰ ਵਿਚ ਬਹੁਤ ਸਾਰੇ ਅਜਿਹੇ ਬਦਲਾਵਾਂ ਦੀ ਜ਼ਰੂਰਤ ਹੈ, ਜਿਸ ਨਾਲ ਸਿੱਖਿਆ ਦੇ ਨਾਲ-ਨਾਲ ਸਿੱਖਿਅਕਾਂ ਦਾ ਵੀ ਵਿਕਾਸ ਹੋ ਸਕੇ। ਅੱਜ ਅਧਿਆਪਕ ਸੜਕਾਂ ‘ਤੇ ਤੁਰੇ ਪਿਰ ਰਹੇ ਹਨ, ਪਰ ਇਸ ਸਬੰਧੀ ਚੰਗੇ ਕਾਨੂੰਨ ਬਣਾਏ ਜਾਣ ਤਾਂ ਹਾਲਾਤ ਸੁਧਾਰੇ ਜਾ ਸਕਦੇ ਹਨ। ਇਸਤੋਂ ਇਲਾਵਾ ਵੀ ਕੇਜਰੀਵਾਲ ਹੋਰ ਕਈ ਐਲਾਨ ਕਰ ਸਕਦੇ ਹਨ।

Leave a Reply

Your email address will not be published. Required fields are marked *