January 30, 2023

Aone Punjabi

Nidar, Nipakh, Nawi Soch

CM ਚੰਨੀ ਦੇ ਵਿਰੋਧ ‘ਚ ਇਕੱਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਦੀ ਖਿੱਚ ਧੂਹ, ਕਈਆਂ ਦੀਆਂ ਚੁੰਨੀਆਂ ਲਹਿ ਗਈਆਂ

1 min read

ਬੱਧਨੀ ਕਲਾਂ ‘ਚ ਰਾਜ ਪੱਧਰੀ ਸਮਾਗਮ ਦੇ ਵਿਰੋਧ ਲਈ ਆਂਗਣਵਾੜੀ ਵਰਕਰਾਂ ਵੱਲੋਂ ਮੁਖ ਮੰਤਰੀ ਚੰਨੀ ਦੇ ਵਿਰੋਧ ਕਰਦਿਆਂ ਨੂੰ ਪੁਲਿਸ ਨੇ ਮਗਰ ਹੀ ਰੋਕ ਲਿਆ। ਮੌਕੇ ‘ਤੇ ਭਾਰੀ ਪੁਲਿਸ ਮੁਲਜਮਾਂ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਖਿੱਚ ਧੂਹ ਕੀਤੀ ਗਈ ਜਿਸ ਦੌਰਾਨ ਕਈ ਆਂਗਣਵਾੜੀ ਵਰਕਰਾਂ ਦੀਆਂ ਚੁੰਨੀਆਂ ਲਹਿ ਗਈਆਂ ਤੇ ਇਕ ਆਂਗਣਵਾੜੀ ਵਰਕਰ ਜ਼ਖ਼ਮੀ ਵੀ ਹੋ ਗਈ।

Leave a Reply

Your email address will not be published. Required fields are marked *