MSP ‘ਤੇ ਕਮੇਟੀ ਦੇ ਗਠਨ ਨੂੰ ਲੈ ਕੇ ਨਵਾਂ ਪੇਚ ਫਸ ਗਿਆ ਹੈ। ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ SKM ਨੇ ਹੁਣ ਤੱਕ ਨਾਂਅ ਨਹੀਂ ਭੇਜੇ।
1 min read
MSP ‘ਤੇ ਕਮੇਟੀ ਦੇ ਗਠਨ ਨੂੰ ਲੈ ਕੇ ਨਵਾਂ ਪੇਚ ਫਸ ਗਿਆ ਹੈ। ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ SKM ਨੇ ਹੁਣ ਤੱਕ ਨਾਂਅ ਨਹੀਂ ਭੇਜੇ।ਜਿਹੜੇ ਨਾਅ ਕਮੇਟੀ ਦੇ ਵਿੱਚ ਰੱਖੇ ਜਾਣੇ ਨੇ ਉਹ ਹਜੇ ਤੱਕ ਨਹੀ ਭੇਜੇ ਗਏ ਹਨ।ਤੋਮਰ ਨੇ ਕਿਹਾ ਕਿ ਨਾਂਅ ਮਿਲਣ ਤੋ ਬਾਅਦ ਹੀ ਦੇ ਕਮੇਟੀ ਬਣਾਈ ਜਾਏਗੀ। ਕੇਦਰੀ ਖੇਤੀ ਮੰਤਰੀ ਨੇਰਾਜ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਹੈ। ਅੰਦੋਲਨ ਦੇ ਦੌਰਾਨ ਕਿਸਾਨਾ ਦੇ ਗਠਨ ਦੀ ਸਹਿਮਤੀ ਬਣੀ ਸੀ।ਅੰਦੋਲਨ ਖਤਮ ਹੋਏ ਨੂੰ ਕਰੀਬ 4 ਮਹੀਨੇ ਹੋ ਗਏ ਹਨ। ਪਰ 4 ਮਹੀਨੇ ਦੇ ਕਰੀਬ ਵੀ ਇਹ ਗਠਨ ਨਹੀ ਹੋ ਸਕਿਆ ਸੀ।
ਕੇਂਦਰੀ ਖੇਤੀ ਮੰਤਰੀ ਨੇ ਰਾਜਸਭਾ ਚ ਇਹ ਬਿਆਨ ਦਿੱਤਾ ਹੈ। ਦਰਅਸਲ ਅੰਦੋਲਨ ਦੌਰਾਨ ਕੇਂਦਰ ਦੀ ਕਿਸਾਨਾਂ ਨਾਲ ਐਮਐਸਪੀ ‘ਤੇ ਕਮੇਟੀ ਗਠਨ ਕਰਨ ਦੇ ਮੁੱਦੇ ‘ਤੇ ਸਹਿਮਤੀ ਬਣੀ ਸੀ.ਪਰ ਕਿਸਾਨਾ ਵੱਲੋ ਕਿਹਾ ਜਾ ਰਿਹਾ ਹੈ ਕਿ ਅਸੀ ਡੰਮੀ ਕਮੇਟੀ ਦੇ ਸਾਹਮਣੇ ਕਮੇਟੀ ਨਹੀ ਬਣਾਵਾਗੇ।ਸਾਨੂੰ ਪਹਿਲਾ ਦੱਸਿਆ ਜਾਵੇ ਕਿ ਇਸ ਵਿੱਚ ਮੈਬਰ ਕੌਣ ਹੋਣਗੇ ਤੇ ਚੇਅਰਮੈਨ ਜਿਹੜੀ ਹੈ ਉਹ ਖੇਤੀਬਾੜੀ ਨਾਲ ਜੁੜੇ ਹੋਏ ਸਖਸ ਨਾਲ ਕੀਤੀ ਜਾਵੇ।
