Nabha ‘ਚ ਖੌਫ਼ਨਾਕ ਘਟਨਾ ਜਿੱਥੇ ਇੱਕ ਤਿੰਨ ਮਹੀਨਿਆਂ ਦੀ ਬੱਚੀ ਨੂੰ ਉਸਦੇ ਹੀ ਮਾਂ-ਪਿਓ ਨੇ ਕੰਧ ਚ ਪਟਕ ਕੇ ਜਾਨੋ ਮਾਰ ਦਿੱਤਾ ਹੈ,
1 min read
Nabha ‘ਚ ਖੌਫ਼ਨਾਕ ਘਟਨਾ ਜਿੱਥੇ ਇੱਕ ਤਿੰਨ ਮਹੀਨਿਆਂ ਦੀ ਬੱਚੀ ਨੂੰ ਉਸਦੇ ਹੀ ਮਾਂ-ਪਿਓ ਨੇ ਕੰਧ ਚ ਪਟਕ ਕੇ ਜਾਨੋ ਮਾਰ ਦਿੱਤਾ ਹੈ,ਦੋਵੇ ਹੀ ਫਰਾਰ ਹੋ ਗਏ ਹਨ।
ਬੱਚੀ ਦੀ ਦਾਦਾ-ਦਾਦੀ ਵੱਲੋ ਕਿਹਾ ਜਾ ਰਿਹਾ ਕਿ ਇਹਨਾ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀ ਦੀ ਹੇ।ਇਹਨੀ ਛੋਟੀ ਜਿਹੀ ਬੱਚੀ ਨਾਲ ਇਹਨਾ ਵੱਡਾ ਗੁਨਾਹ ਕਰਨ ਵਾਲਿਆ ਨੂੰ ਕਦੇ ਰੱਬ ਵੀ ਮਾਫ ਨਹੀ ਕਰੇਗਾ। ਦਾਦੀ ਵੱਲੋ ਇਹ ਵੀ ਕਿਹਾ ਗਿਆ ਕਿ ਬੱਚੀ ਦਾ ਪਿਤਾ ਜੋ ਸੀ। ਉਹ ਨਸ਼ੇੜੀ ਸੀ ਹਰ ਇੱਕ ਨਸ਼ਾ ਕਰਦਾ ਹੁੰਦਾ ਸੀ।ਉਹ ਅੰਦਰ ਗਏ ਤਾ ਬੱਚੀ ਪੂਰੀ ਤਰਹਾਂ ਖੂਨ ਨਾਲ ਲੱਥ ਪੱਥ ਹੋਈ ਪਈ ਸੀ । ਉਹ ਮੌਕੇ ਤੇ ਹੀ ਬੱਚੀ ਨੂੰ ਹਸਪਤਾਲ ਲੈ ਕੇ ਜਾਦੇ ਹਨ ਤਾ ਡਾਕਟਰਾ ਵੱਲੋ ਕਿਹਾ ਜਾਦਾ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ।ਪੁਲਿਸ ਨੂੰ ਇਸ ਘਟਨਾ ਦੀ ਖਬਰ ਮਿਲਦੀ ਹੈ ਤੇ ਹੁਣ ਪੁਲਿਸ ਵੱਲੋ ਜਾਚ ਪੜਤਾਲ ਕੀਤੀ ਜਾ ਰਹੀ ਹੈ।ਤੇ ਦੋਵੇ ਫਰਾਰ ਹੋਏ ਪਤੀ ਪਤਨੀ ਨੂੰ ਪੁਲਿਸ ਵੱਲੋ ਲੱਭਿਆ ਜਾ ਰਿਹਾ ਹੈ।ਹਰ ਜਗ੍ਹਾ ਛਾਪੇ ਮਾਰੇ ਜਾ ਰਹੇ ਹਨ।
