January 17, 2022

Aone Punjabi

Nidar, Nipakh, Nawi Soch

ਲੁਧਿਆਣਾ ਦੇ ਤਾਜਪੁਰ ਰੋਡ ਦੇ ਕਿਰਪਾਲ ਨਗਰ ਗੰਦਾ ਨਾਲੇ ਦੇ ਵਿੱਚ ਤੈਰ ਦੀ ਹੋਈ ਮਿਲੀ ਅਣਪਛਾਤੀ ਲਾਸ਼ ਜਿਸ ਨੂੰ

ਲੋਕਾਂ ਵਲੋਂ ਪਾਣੀ ਦੇ ਵਿੱਚ ਬੜਕੇ ਉਸ ਦੀ ਬਾਹ ਨੂੰ ਫੜਕੇ ਬਾਹਰ ਕੱਢਿਆ ਗਿਆ ਤੇ ਜਿਸ ਦੀ ਪਹਿਚਾਣ ਕੋਈ ਵੀ ਨਹੀਂ ਹੋ ਸਕੀ ਪਰ ਉਸ ਦੇ ਨਿਲੇ ਰੰਗ ਦੀ ਜੀਨ ਪਾਈ ਹੋ ਸੀ ਮੋਕੇ ਤੇ ਪਹੁੰਚੇ ਥਾਣਾ ਸੁੰਦਰ ਨਗਰ ਦੇ ਐਸ ਐਚ ਓ ਦਵਿੰਦਰ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ

Leave a Reply

Your email address will not be published. Required fields are marked *