August 18, 2022

Aone Punjabi

Nidar, Nipakh, Nawi Soch

Punjab ‘ਚ ਇੱਕ ਹੋਰ ਫਾਇਰਿੰਗ ਦੀ ਘਟਨਾ ਵਾਪਰੀ Tarn Taran’ਚ ਵਾਲੀਬਾਲ ਖਿਡਾਰੀ ਨੂੰ ਗੋਲੀ ਮਾਰੀ ਹੈ।

1 min read

Punjab ‘ਚ ਇੱਕ ਹੋਰ ਫਾਇਰਿੰਗ ਦੀ ਘਟਨਾ ਵਾਪਰੀ ਹੈ। Tarn Taran’ਚ ਵਾਲੀਬਾਲ ਖਿਡਾਰੀ ਨੂੰ ਗੋਲੀ ਮਾਰੀ ਹੈ। 18 ਸਾਲ ਦੇ ਖਿਡਾਰੀ ਗਗਨਦੀਪ ਨੂੰ ਗੋਲੀ ਮਾਰੀ ਹੈ। ਖਿਡਾਰੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਤਰਨਤਾਰਨ ਦੇ ਸਰਹੱਦੀ ਪਿੰਡ ਗਜਲ ‘ਚ ਫਾਇਰਿੰਗ ਹੋਈ ਹੈ। 18 ਸਾਲਾ ਵਾਲੀਬਾਲ ਖਿਡਾਰੀ ਗਗਨਦੀਪ ਸਿੰਘ ਜ਼ਖ਼ਮੀ ਹੋ ਗਿਆ। ਉਸਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *