September 21, 2021

Aone Punjabi

Nidar, Nipakh, Nawi Soch

ਅਜਨਾਲਾ ਵਿਖੇ ਇਕ ਘਰ ਤੇ ਅਸਮਾਨੀ ਬਿਜਲੀ ਡਿਗਣ ਨਾਲ ਹੋਇਆ ਭਾਰੀ ਨੁਕਸਾਨ

1 min read




ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਜਨਾਲਾ ਦੇ ਮੁੱਖ ਸਥਿਤ ਇਕ ਘਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਵਾਲਿਆਂ ਦਾ ਭਾਰੀ ਮਾਲੀ ਨੁਕਸਾਨ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਜਿਕਰਯੋਗ ਹੈ ਕਿ ਘਰ ਵਿਚ ਬਿਜਲੀ ਇਸ ਕਦਰ ਡਿੱਗੀ ਕਿ ਭਾਵੇਂ ਕਿਸੇ ਨੂੰ ਪਰਿਵਾਰ ਮੈਬਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਤਿੰਨ ਮੰਜ਼ਿਲਾ ਇਮਾਰਤ ਦੀ ਸਾਰੀ ਬਿਜਲੀ ਦੀ ਵੈਰਿੰਗ ਸੜ ਗਈ ਅਤੇ ਘਰ ਵਿਚ ਲੱਗੇ ਸਾਰੇ ਬਿਜਲੀ ਦੇ ਉਪਕਰਨ ਵੀ ਸੜ ਗਏ। 

Leave a Reply

Your email address will not be published. Required fields are marked *