September 21, 2021

Aone Punjabi

Nidar, Nipakh, Nawi Soch

ਅਧਿਆਪਕਾਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਡਿਪਟੀ ਡੀਈਓ ਤੇ ਲਾਇਆ ਬਦਸਲੂਕੀ ਕਰਨ ਦਾ ਦੋਸ਼, ਸਖ਼ਤ ਕਾਰਵਾਈ ਦੀ ਕੀਤੀ ਮੰਗ, ਤਿੱਖੇ ਸੰਘਰਸ਼ ਦੀ ਵੀ ਦਿੱਤੀ ਚਿਤਾਵਨੀ।

1 min read




ਡਿਪਟੀ ਡੀਈਓ ਤੇ ਅਧਿਆਪਕਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾ ਕੇ ਅੱਜ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਡਿਪਟੀ ਡੀ ਈ ਓ, ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ  ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿਚ ਪਹੁੰਚੇ ਅਧਿਆਪਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ  ਗਈ ਅਤੇ ਡਿਪਟੀ ਡੀ ਈ ਓ ਅਤੇ ਕਲਰਕ ਰੋਮੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

Leave a Reply

Your email address will not be published. Required fields are marked *