September 26, 2021

Aone Punjabi

Nidar, Nipakh, Nawi Soch

ਅੰਮ੍ਰਿਤਸਰ ਵਿਖੇ ਸਮਾਜ ਸੇਵੀ ਸੰਸਥਾਵਾਂ ਵਲੌ ਆਕਸੀਜਨ ਦੀ ਕਮੀ ਨੂੰ ਲੈ ਕੇ ਕੀਤਾ ਗਿਆ ਰੌਸ਼ ਪ੍ਰਦਰਸ਼ਨ

1 min read
ਸਰਕਾਰ ਕਰੋਨਾ ਮਹਾਮਾਰੀ ਮੌਕੇ ਆਪਣੀ ਜਿਮੇਵਾਰੀਆ ਨਿਭਾਏ,ਨਾ ਕਿ ਲੌਕਾ ਉਪਰ ਉਸ ਦਾ ਬੋਝ ਸੁੱਟੇ


ਅੰਮ੍ਰਿਤਸਰ:- ਕਰੋਨਾ ਮਹਾਮਾਰੀ ਦੇ ਚਲਦੀਆਂ ਆਕਸੀਜਨ ਦੀ ਕਮੀ ਦੇ ਚਲਦੀਆਂ ਹੋਇਆ ਮੌਤਾਂ ਨੂੰ ਲੈ ਕੇ ਅਜ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੌ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਚਲਦੇ ਉਹਨਾ ਵਲੌ ਸਰਕਾਰ ਨੂੰ ਪੁਛਿਆ ਗਿਆ ਹੈ ਕਿ ਆਕਸੀਜਨ ਦੀ ਕਮੀ ਨਾਲ ਹੋਇਆ ਇਹਨਾ ਮੌਤਾਂ ਲਈ ਜਿਮੇਵਾਰ ਕੌਣ ਹੈ।


ਇਸ ਸੰਬਧੀ ਸੰਸਥਾ ਦੇ ਮੁਖੀ ਅਨਿਲ ਵਸ਼ਿਸ਼ਟ ਨੇ ਕਿਹਾ ਕਿ ਕਰੋਨਾ ਮਹਾਮਾਰੀ ਸਮੇ ਲੌਕਾ ਨੂੰ ਸਿਹਤ ਸੇਵਾਵਾਂ ਦੇਣਾ ਫਰਜ ਬਣਦਾ ਹੈ ਪਰ ਸਰਕਾਰ ਇਸ ਮਹਾਮਾਰੀ ਮੌਕੇ ਆਪਣੀ ਜਿਮੇਵਾਰੀਆ ਤੌ ਬੈਠੇ ਰਹੀ ਹੈ ਜਿਸਦੇ ਚਲਦੇ ਲੌਕ ਸਰਕਾਰੀ ਸਹੂਲਤਾਂ ਤੌ ਵਾਂਝੇ ਹੋ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਿਸਦੇ ਚਲਦੇ ਅਜ ਅਸੀ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰੇ ਹਾ ਤਾ ਜੌ ਸਰਕਾਰ ਨੂੰ ਆਪਣੀ ਜਿਮੇਵਾਰੀ ਦਾ ਅਹਿਸਾਸ ਹੋ ਸਕੇ।

Leave a Reply

Your email address will not be published. Required fields are marked *