October 25, 2021

Aone Punjabi

Nidar, Nipakh, Nawi Soch

ਅੰਮ੍ਰਿਤਸਰ ਸਹਿਤ ਪ੍ਰਬੰਧਾਂ ਦੀ ਖੁੱਲੀ ਪੋਲ੍ਹ,ਸੜਕਾਂ ਤੇ ਘੁੰਮ ਰਿਹਾ ਕਰੋਨਾ ਮਰੀਜ

1 min read
ਅੰਮ੍ਰਿਤਸਰ ਸਹਿਤ ਪ੍ਰਬੰਧਾਂ ਦੀ ਖੁੱਲੀ ਪੋਲ੍ਹ,ਸੜਕਾਂ ਤੇ ਘੁੰਮ ਰਿਹਾ ਕਰੋਨਾ ਮਰੀਜ








ਕਰੋਨਾ ਪਾਜੀਟੀਵ ਮਰੀਜ ਖੁਦ ਸੜਕਾਂ ਤੇ ਮਿਸ਼ਨ ਫਤਿਹ ਦੀ ਕਿੱਟ ਲੈਣ ਪਹੁੰਚਿਆ




ਕਿਹਾ ਖੁਦ ਹੀ ਕਰਨਾ ਪੈ ਰਿਹਾ ਮੈਡੀਸਨ, ਕੀਟ ਅਤੇ ਆਕਸੀਜਨ ਦਾ ਇੰਤਜ਼ਾਮ


ਸਰਕਾਰ ਨਹੀ ਕਰਵਾ ਰਹੀ ਘਰਾਂ ਵਿਚ ਮੁਹਈਆ,ਨਾ ਨੂੰ ਸਾਨੂੰ ਹੋਮ ਕੋਰਨਟਾਇਨ ਕੀਤਾ ਗਿਆ ਹੈ 


ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਨਿਉ ਅੰਮ੍ਰਿਤਸਰ ਦਾ ਸੈ ਜਿਥੋਂ ਦਾ ਕਰੋਨਾ ਮਰੀਜ ਦੀਪਕ ਪ੍ਰੀਤ ਸਿੰਘ ਜੌ ਕਿ ਖੁਦ ਹੀ ਕਰੋਨਾ ਪੌਜਿਟਿਵ ਹੋਣ ਦੇ ਬਾਵਜੂਦ ਆਪਣੇ ਅਤੇ ਪਰਿਵਾਰ ਦੇ ਦੋ ਹੋਰ ਕਰੋਨਾ ਮਰੀਜਾਂ ਲਈ ਸਰਕਾਰ ਦੀ ਭੇਜੀ ਹੋਈ ਕਰੋਨਾ ਦੀ ਮਿਸ਼ਨ ਫਤਿਹ ਦੀ ਕੀਟ ਲੈਣ ਖੁਦ ਹੀ ਸੜਕਾਂ ਤੇ ਪਹੁੰਚੇ ਹਨ ਉਹਨਾ ਦਾ ਕਹਿਣਾ ਹੈ ਕਿ ਉਸ ਕਰੋਨਾ ਦੇ ਇਲਾਜ ਲਈ ਖੁਦ ਹੀ ਆਕਸੀਜਨ ਅਤੇ ਦਵਾਇਆ ਲੈਣ ਜਾ ਰਹੇ ਹਨ ਸਰਕਾਰ ਕੁਝ ਵੀ ਘਰਾਂ ਵੀ ਨਹੀ ਪਹੁੰਚਾ ਰਹੀ ਹੈ।


ਇਸ ਸੰਬਧੀ ਗਲਬਾਤ ਕਰਦਿਆਂ ਦੀਪਕ ਪ੍ਰੀਤ ਸਿੰਘ ਨੇ ਦਸਿਆ ਕਿ ਉਹਨਾ ਦੇ ਘਰ ਦੇ ਤਿੰਨ ਮਰੀਜ ਕਰੋਨਾ ਪਾਜੀਟੀਵ ਨੇ ਅਤੇ ਉਹਨਾ ਦੀ ਦੇਖ ਰੇਖ ਦਵਾ ਦਾਰੂ ਲਈ ਮੈਨੂੰ ਕਰੋਨਾ ਪਾਜੀਟੀਵ ਹੋਣ ਦੇ ਬਾਵਜੂਦ ਵੀ ਉਹ ਸੜਕਾਂ ਤੇ ਫਿਰਣ ਨੂੰ ਮਜਬੂਰ ਹਨ ਕਿਉਕਿ ਸਰਕਾਰ ਉਹਨਾਂ ਨੂੰ ਘਰ ਤਕ ਕੋਈ ਵੀ ਸਹੂਲਤ ਮੁਹੱਈਆ ਨਹੀ ਕਰਵਾ ਰਹੀ ਹੈ ਜਿਸਦੇ ਚਲਦੇ ਅਸੀ ਬਾਹਰ ਆਉਣ ਨੂੰ ਮਜਬੂਰ ਹਨ।

Leave a Reply

Your email address will not be published. Required fields are marked *