| ਅੱਜ ਤੋਂ ਪੂਰੇ ਸੂਬੇ ਵਿਚ ਡਾ ਚਲਾਉਣਗੇ ਪੈਰਲਲ ਓਪੀਡੀ । ਮੋਗਾ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਨੇ ਆਪਣੀ ਮੁਫਤ ਪਰਚੀ ਕੱਟਕੇ ਦੇਖੇ ਮਰੀਜ 11 ਵਜੇ ਵੱਖ ਵੱਖ ਸਰਕਾਰੀ ਡਾਕਟਰਾਂ ਦੀਆਂ ਜਥੇਬੰਦੀਆਂ ਕਰਨਗੀਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ । ਤਿੰਨ ਦਿਨਾਂ ਦੀ ਹੜਤਾਲ ਤੋਂ ਬਾਅਦ ਅੱਜ ਸਰਕਾਰੀ ਡਾਕਟਰ ਪੈਨਲ ਓਪੀਡੀ ਸ਼ੁਰੂ ਕਰਨ ਜਾ ਰਹੇ ਨੇ ਜਿੱਥੇ ਮਰੀਜ਼ਾਂ ਨੂੰ ਸਰਕਾਰੀ ਪਰਚੀ ਨਹੀਂ ਦਿੱਤੀ ਜਾਵੇਗੀ ਬਲਕਿ ਐਸੋਸੀਏਸ਼ਨ ਆਪਣੀ ਪਰਚੀ ਤੇ ਮਰੀਜ਼ਾਂ ਦਾ ਇਲਾਜ ਕਰੇਗੀ ਉੱਥੇ ਚ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਵਿਚ ਵੀ ਐਮਰਜੈਂਸੀ ਦੇ ਬਾਹਰ ਵੱਖ ਵੱਖ ਵਿਭਾਗਾਂ ਦੇ ਡਾਕਟਰਾਂ ਵੱਲੋਂ ਪੈਨਲ ਓਪੀਡੀ ਚਲਾ ਕੇ ਮਰੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ।ਇਸ ਮੌਕੇ ਡਾ ਰੁਪਾਲੀ ਸੇਠੀ ਅਤੇ ਡਾ ਨਵਦੀਪ ਬਰਾੜ ਨੇ ਕਿਹਾ ਕਿ ਮਰੀਜ਼ਾਂ ਨੂੰ ਆ ਰਹੀ ਸਮੱਸਿਆ ਨੂੰ ਦੇਖਦਿਆਂ ਅੱਜ ਉਨ੍ਹਾਂ ਵੱਲੋਂ ਸ੍ਰੀ ਪਰਚੀ ਕੱਟ ਕੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਅਤੇ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਖ਼ੁਦਗਰਜ਼ ਨਹੀਂ ਹੋਣਾ ਚਾਹੀਦਾ ਬਲਕਿ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ । ਵੀ ਓੁ—- ਇਸ ਮੋਕੇ ਜਾਣਕਾਰੀ ਦਿੰਦਿਆਂ ਡਾ ਰੂਪਾਲੀ ਸੇਠੀ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਮਰੀਜ਼ ਪ੍ਰੇਸ਼ਾਨ ਹੋਣ ਇਸ ਕਰਕੇ ਅਸੀਂ ਅੱਜ ਤੋਂ ਗਰਲ ਓਪੀਡੀ ਸ਼ੁਰੂ ਕੀਤੀ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਫੀਸ ਮਰੀਜ਼ ਤੋਂ ਨਹੀਂ ਲਈ ਜਾਵੇਗੀ ਅਤੇ ਦਵਾਈਆਂ ਵੀ ਇਥੋਂ ਹੀ ਦਿੱਤੀਆਂ ਜਾਣਗੀਆਂ ਲੱਭਦਾ ਰਹਿੰਦਾ ਜਿੱਤ ਦੱਸਿਆ ਕਿ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਹੋਣ ਜਾ ਰਹੀ ਮੀਟਿੰਗ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ । ਬਾਈਟ — ਡਾਕਟਰ-ਰੂਪਾਲੀ ਸੇਠੀ ਬਾਈਟ –ਨਵਦੀਪ ਸਿੰਘ ਬਰਾੜ ਵੀ ਓੁ—- ਇਸ ਮੋਕੇ ਦਿਵਾਈ ਲੈਣ ਆਈ ਅੋਰਤ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਓਪੀਡੀ ਬੰਦ ਹੋਣ ਕਾਰਨ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਅੱਜ ਇੱਥੇ ਆ ਕੇ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ।ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਦਵਾਈ ਲੈਣ ਵਿੱਚ ਕੋਈ ਦਿੱਕਤ ਨਾ ਆਵੇ । |