October 18, 2021

Aone Punjabi

Nidar, Nipakh, Nawi Soch

ਅੱਜ ਪੂਰੇ ਦੇਸ਼ ਭਰ ਦੇ ਵਿੱਚ ਮੁਸਲਿਮ ਸਮਾਜ ਦੇ ਵੱਲੋਂ ਈਦ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ

1 min read
ਅੱਜ ਪੂਰੇ ਦੇਸ਼ ਭਰ ਦੇ ਵਿੱਚ ਮੁਸਲਿਮ ਸਮਾਜ ਦੇ ਵੱਲੋਂ ਈਦ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਅੱਜ ਪਟਿਆਲਾ ਦੇ ਵਿੱਚ ਮੁਸਲਿਮ ਧਰਮ ਦੇ ਲੋਕਾਂ ਵੱਲੋਂ ਈਦ ਦੀ ਨਮਾਜ਼ ਕਰੋਨਾ ਮਹਾਂਮਾਰੀ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਦਾ ਕੀਤੀ ਗਈ 30 ਰੋਜੇ ਰੱਖਣ ਤੋਂ ਬਾਅਦ ਅੱਜ ਅੱਲ੍ਹਾ ਦਾ ਸ਼ੁਕਰ ਅਦਾ ਕਰਨੇ ਦੇ ਲਈ ਈਦ ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਮਹਾਰਾਣੀ ਪਰਨੀਤ ਕੌਰ ਨੇ ਵੀਡੀਓ ਕਾਲ ਦੇ ਰਹੀ ਈਦ ਦੀ ਵਦਾਈ ਦਿਤੀ ਇਸ ਮੌਕੇ ਮੁਸਲਿਮ ਸਮਾਜ ਦੇ ਲੋਕਾਂ ਨੇ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਅਸੀਂ ਜੋ ਪਿਛਲੇ 30 ਸਾਲਾਂ ਤੋਂ ਮੰਗ ਕਰ ਰਹੇ ਸੀ ਕਿ ਸਾਨੂੰ ਇੱਕ ਕਬਰੀਸਤਾਨ ਦੀ ਜਗਾ ਦਿੱਤੀ ਜਾਵੇ ਉਹ ਅੱਜ ਵਾਧਾ ਮਹਾਰਾਣੀ ਪ੍ਰਨੀਤ ਕੌਰ ਨੇ ਪੂਰਾ ਕੀਤਾ ਹੈ ਅਤੇ ਸਾਨੂੰ ਬੜੀ ਨਦੀ ਪਟਿਆਲਾ ਦੇ ਕੋਲ 2 ਏਕੜ ਜਗ੍ਹਾ ਅਲਾਟ ਕੀਤੀ ਗਈ ਹੈ ਜੇ ਅੱਜ ਹਰ ਮੁਸਲਮਾਨ ਭਾਈਚਾਰੇ ਦੇ ਵਿੱਚ ਬੜੀ ਹੀ ਖੁਸ਼ੀ ਦੀ ਲਹਿਰ ਹੈ ਅਸੀਂ ਅੱਜ ਕਾਨੂੰਨੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਈਦ ਦੀ ਨਮਾਜ਼ ਅਦਾ ਕੀਤੀ ਹੈ

-ਇਸ ਮੌਕੇ ਮੁਸਲਿਮ ਸਮਾਜ ਤੋਂ ਮੌਜੂਦ ਅਬਦੁੱਲ ਵਾਹੀਦ ਨੇ ਆਖਿਆ ਕਿ ਅੱਜ ਇਕ ਮਹੀਨੇ ਦੇ 30 ਰੋਜੇ ਰੱਖਣ ਤੋਂ ਬਾਅਦ ਈਦ ਦੀ ਨਮਾਜ਼ ਅਦਾ ਕੀਤੀ ਗਈ ਹੈ ਅਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਲ੍ਹਾ ਮੀਆਂ ਦਾ ਧੰਨਵਾਦ ਕੀਤਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਨਮਾਜ਼ ਨਾ ਕੀਤੀ ਜਾਂਦੀ ਸੀ  ਮਸਜਿਦ ਵਿੱਚ ਜਾ ਕੇ ਉਸੇ ਤਰ੍ਹਾਂ ਕੀਤੀ ਜਾਵੇ ਤਾਂ ਕਿ ਅਸੀਂ ਅੱਲਾ ਅੱਗੇ ਦੁਆ ਕੀਤੀ ਹੈ ਇਸ ਕਰੋਨਾ ਮਹਾਮਾਰੀ ਤੋਂ ਅਸੀਂ ਆਜ਼ਾਦ ਹੋ ਸਕੀਏ ਅਤੇ ਅਸੀਂ ਮਹਾਰਾਣੀ ਪਰਨੀਤ ਕੌਰ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਕਬਰਿਸਤਾਨ ਲਈ 2 ਏਕੜ ਜਗ੍ਹਾ ਅਲਾਟ ਕੀਤੀ ਹੈ ਅੱਜ ਹਰ ਮੁਸਲਮਾਨ ਭਾਈਚਾਰੇ ਦੇ ਵਿੱਚ ਬੜੀ ਹੀ ਖੁਸ਼ੀ ਦੀ ਲਹਿਰ ਹੈ ਅਸੀਂ ਅੱਜ ਕਾਨੂੰਨੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਈਦ ਦੀ ਨਮਾਜ਼ ਅਦਾ ਕੀਤੀ ਹੈ

Leave a Reply

Your email address will not be published. Required fields are marked *