August 1, 2021

Aone Punjabi

Nidar, Nipakh, Nawi Soch

ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਵਿਖੇ ਇਕ ਪ੍ਰਵਾਸੀ ਵਿਅਕਤੀ ਇਨਸਾਫ ਦੀ ਗੁਹਾਰ ਲਗਾਉਣ ਲਈ ਪੂਜਾ ਪੱਤਰਕਾਰਾਂ ਨਾਲ ਕਰਦਿਆ

1 min read

ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਵਿਖੇ ਇਕ ਪ੍ਰਵਾਸੀ ਵਿਅਕਤੀ ਇਨਸਾਫ ਦੀ ਗੁਹਾਰ ਲਗਾਉਣ ਲਈ ਪੂਜਾ ਪੱਤਰਕਾਰਾਂ ਨਾਲ ਕਰਦਿਆ ਪ੍ਰਵਾਸੀ ਵਿਅਕਤੀ ਨੇ ਦੱਸਿਆ ਕੀ ਬੀਤੀ 25 ਜੂਨ ਨੂੰ ਮੈ ਕੰਮ ਛੁੱਟੀ ਕਰ ਆਪਣੇ ਸਾਈਕਲ ਤੇ ਘਰ ਨੂੰ ਜਾ ਰਿਹਾ ਸੀ ਪਰ ਜਦੋਂ ਮੈ ਡੂੱਗਰੀ ਰੋਡ ਵਿਖੇ ਪੂਜਾ ਤਾ ਪੁਲਿਸ ਮੁਲਾਜ਼ਮ ਦਾ ਨਾਕਾ ਲਗਾਇਆ ਹੋਇਆ ਸੀ ਅਤੇ ਉਸ ਉਪਰੰਤ ਮੈਨੂੰ ਪੁਲਿਸ ਮੁਲਾਜ਼ਮ ਵੱਲੋਂ ਪੁੱਛਗਿੱਛ ਲਈ ਰੋਕਿਆ ਗਿਆ ਅਤੇ ਮੇਰੇ ਕੋਲ ਸਾਇਕਲ ਦਾ ਬਿੱਲ ਮੰਗਿਆ ਗਿਆ ਜੋ ਕੀ ਉਸ ਵਕਤ ਮੇਰੇ ਕੋਲੋਂ ਨਹੀਂ ਸੀ ਅਤੇ ਮੇਰਾ ਸਾਇਕਲ ਨਾਕੇ ਉਪਰ ਹੀ ਖੜ੍ਹਾ ਕਰਵਾ ਲਿਆ ਗਿਆ ਪਰ ਜਦੋਂ ਮੈਂ ਅੱਗਲੇ ਦਿਨ ਸਾਇਕਲ ਲੈਣ ਪੂਜਾ ਤਾ ਨਾ ਮੇਰਾ ਸਾਇਕਲ ਉਸ ਜਗ੍ਹਾ ਤੇ ਅਤੇ ਨਾ ਚੋੰਕੀ ਵਿਚ ਸੀ ਅਤੇ ਮੇਰਾ ਸਾਇਕਲ ਜੋ ਕੀ 9000 ਹਜਾਰ ਦਾ ਹੈ ਜੋ ਪੁਲਿਸ ਪਾਰਟੀ ਦੀ ਅਗਵਾਈ ਵਿਚੋ ਗਾਇਬ ਹੋਇਆ ਹੈ ਜੋਦ ਇਸ ਸੰਬੰਧੀ ਚੋਕੀ ਆਤਮ ਨਗਰ ਇੰਨਚਾਰਜ  ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਇਕ ਪ੍ਰਵਾਸੀ ਵਿਅਕਤੀ ਦੇਰ ਰਾਤ ਇਕ ਸੋਪਸਰਟ ਸਾਇਕਲ ਨੂੰ ਪੁੱਠੇ ਪਾਸੇ ਤੋਂ ਫੜ ਕੇ ਤੋਂਰ ਕੇ ਲੈ ਕੇ ਆ ਰਿਹਾ ਜੋ ਕੀ ਪ੍ਰਵਾਸੀ ਵਿਅਕਤੀ ਸਰਾਬੀ ਹਾਲਤ ਵਿਚ ਸੀ  ਜਿਸ ਨੂੰ ਸ਼ੱਕ ਦੇ ਆਧਾਰ ਰੋਕਿਆ ਗਿਆ ਜੋਦ ਪ੍ਰਵਾਸੀ ਵਿਅਕਤੀ ਦੇ ਕੋਲ ਸਾਇਕਲ ਦਾ ਬਿੱਲ ਮੰਗਿਆ ਗਿਆ ਤਾਂ ਪ੍ਰਵਾਸੀ ਵਿਅਕਤੀ ਦੇ ਕੋਲ ਸਪੱਸ਼ਟ ਤੌਰ ਤੇ ਕੋਈ ਜਵਾਬ ਨਹੀਂ ਮਿਲਿਆ ਉਸ ਤੋਂ ਬਾਅਦ ਮੁਲਜ਼ਮ ਨਾਕਾਬੰਦੀ ਵਿਚ ਲੱਗ ਗਏ ਅਤੇ ਪ੍ਰਵਾਸੀ ਵਿਅਕਤੀ ਆਪਣਾ ਸਾਇਕਲ ਛੱਡ ਕੇ ਉਥੋਂ ਚੱਲਾ ਗਿਆ ਅਤੇ ਹੁਣ ਪੁਲਿਸ ਪਾਰਟੀ ਦੇ ਉਪਰ ਧੱਕੇ ਨਾਲ ਸਾਈਕਲ ਰੱਖਣ ਦੇ ਬੇਬੁਨਿਆਦ ਇਲਜ਼ਾਮ ਲਗਾ ਰਿਹਾ   ਬਾਕੀ ਪੁਲਿਸ ਡੂੰਘਾਈ ਨਾਲ ਇਸ ਮਾਮਲੇ ਪੜਤਾਲ ਕਰ ਰਹੀ ਹੈ

Leave a Reply

Your email address will not be published. Required fields are marked *

You may have missed