October 26, 2021

Aone Punjabi

Nidar, Nipakh, Nawi Soch

ਅੱਜ ਹਲਕਾ ਮੋੜ ਵਿੱਚ ਪਹਿਲੀ ਮੀਟਿੰਗ ਕਰਕੇ ਚੋਣ ਪ੍ਰਚਾਰ ਸੁਰੂ ਕਰ ਦਿੱਤਾ

1 min read




ਵਿਧਾਨ ਸਭਾ ਹਲਕਾ ਮੋੜ ਤੋ ਸਿਕੰਦਰ ਸਿੰਘ ਮਲੂਕਾ ਵੱਲੋ ਅਕਾਲੀ ਦਲ ਬਸਪਾ ਗਠਜੋੜ ਦੀ ਟਿਕਟ ਦੀ ਦਾਅਵੇਦਾਰੀ ਕਰਨ ਤੋ ਬਾਅਦ ਪਾਰਟੀ ਵੱਲੋ ਜਗਮੀਤ ਸਿੰਘ ਬਰਾੜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆਂ ਜਿੰਨਾ ਨੇ ਆਪਣੀ ਟਿਕਟ ਦੇ ਐਲਾਨ ਤੋ ਬਾਅਦ ਅੱਜ ਹਲਕਾ ਮੋੜ ਵਿੱਚ ਪਹਿਲੀ ਮੀਟਿੰਗ ਕਰਕੇ ਚੋਣ ਪ੍ਰਚਾਰ ਸੁਰੂ ਕਰ ਦਿੱਤਾ,ਮੀਟਿੰਗ ਦੋਰਾਨ ਭਾਵੇ ਕਿ ਸਾਬਕਾ ਮੰਤਰੀ ਅਤੇ ਹਲਕੇ ਦੇ ਇੰਚਾਰਜ ਰਹੇ ਜਨਮੇਜਾ ਸਿੰਘ ਸੇਖੋ ਸਮੇਤ ਅਕਾਲੀ ਦਲ ਅਤੇ ਬਸਪਾ ਵਰਕਰ ਮੋਜੂਦ ਰਹੇ ਪਰ ਮੀਟਿੰਗ ਦੋਰਾਨ ਸਿਕੰਦਰ ਸਿੰਘ ਮਲੂਕਾ ਅਤੇ ਉਹਨਾਂ ਦੀ ਟੀਮ ਗੈਰਹਾਜਰ ਰਹੀ,ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜਲਦੀ ਹੀ ਸਿਕੰਦਰ ਸਿੰਘ ਮਲੂਕਾ ਨਾਲ ਮੀਟਿੰਗ ਕਰਨਗੇ ਤੇ ਉਹ ਹਲਕੇ ਵਿੱਚ ਉਹਨਾਂ ਲਈ ਪ੍ਰਚਾਰ ਵੀ ਕਰਨਗੇ।

Leave a Reply

Your email address will not be published. Required fields are marked *