August 2, 2021

Aone Punjabi

Nidar, Nipakh, Nawi Soch

ਆਨਲਾਈਨ ਗੇਮ ਖੇਡ ਬੱਚੇ ਨੇ ਉਡਾਏ ਹਜਾਰਾਂ ਰੁਪਏ”””’ ਗੇਮ ਦੀ ਲੱਤ ਨੇ ਬੱਚੇ ਨੂੰ ਬਣਾਇਆ ਚੋਰ

1 min read




ਅੱਜਕੱਲ੍ਹ ਦੀ ਨੌਜਵਾਨ ਪੀਡ਼੍ਹੀ ਰਵਾਇਤੀ ਖੇਡਾਂ ਨੂੰ ਛੱਡ ਸੋਸ਼ਲ ਮੀਡੀਆ ਤੇ ਚਲ ਰਹੀਆਂ ਗੇਮਾਂ ਵਲ ਜ਼ਿਆਦਾ ਧਿਆਨ ਦੇ ਰਹੀ ਹੈ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਚਲਣਾ ਪੈ ਰਿਹਾ ਗੁਰਦਾਸਪੁਰ ਦੇ ਇਕ ਬੱਚੇ ਨੇ ਸੋਸ਼ਲ ਮੀਡੀਆ ਤੇ ਆਨਲਾਈਨ ਫ੍ਰੀ ਫਾਇਰ ਨਾਮ ਦੀ ਗੇਮ ਖੇਡ ਆਪਣੇ ਪਰਿਵਾਰ ਦੇ 60 ਹਜ਼ਾਰ ਰੁਪਏ ਉਡਾ ਦਿਤੇ ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਗਏ ਇਹ ਬੱਚਾ ਆਪਣੇ ਪਿਤਾ ਦੀ ਜੇਬ੍ਹ ਵਿਚੋਂ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰੱਜ ਕਰਵਾਉਂਦਾ ਸੀ
 

Leave a Reply

Your email address will not be published. Required fields are marked *

You may have missed