October 26, 2021

Aone Punjabi

Nidar, Nipakh, Nawi Soch

ਆਸਾ ਵਰਕਰਾਂ ਨੇਵ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ

1 min read

ਆਸਾ ਵਰਕਰਾਂ ਨੇਵ  ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਬੈਰੀਕੇਟ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਰਾਓ ਵੀ ਕੀਤਾ  ਇਸ ਮੌਕੇ ਵਰਕਰਾਂ ਨੇ ਖਾਲੀ ਭਾਡੇ ਖੜਕਏ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਜਿਆਦਾ ਗਰਮੀ ਹੋਣ ਕਰਕੇ ਪ੍ਰਦਰਸ਼ਨ ਦੋਰਾਨ ਵਰਕਰਾਂ ਬੇਹੋਸ਼ ਵੀ ਹੋ ਗਈਆ ਬੈਰੀਕੇਟ ਤੋੜਨ ਸਮੇ ਵਰਕਰਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ 

    ਇਸ ਮੌਕੇ ਸੁਖਜੀਤ ਕੌਰ ਨੇ ਕਿਹਾ ਕਿ ਸਾਥੋ ਕੰਮ 24 ਘੰਟੇ ਲਿਆ ਜਾਦਾ ਹੈ ਤਣਖਾਹ ਬਹੁਤ ਘੱਟ ਦਿੱਤੀ ਜਾਦੀ ਹੈ  ਜੋ ਇੰਨਸੈਟਵ ਮਿਲਣਾ ਹੁੰਦਾ ਹੈ  ਉਹ ਵੀ ਉੱਚ ਅਧਿਕਾਰੀਆਂ ਵੱਲੋ ਕੱਟ ਲਿਆ ਜਾਦਾ ਹੈ ਸਾਡੇ ਘਰਾਂ ਚ ਖਾਣ ਨੂੰ ਕੁੱਝ ਨਹੀ ਹੈ ਇਸ ਲਈ ਅਸੀ ਖਾਲ਼ੀ ਭਾਡੇ  ਹਨ ਜੇ ਸਾਡੀਆਂ ਮੰਗਾਂ ਨਹੀ ਮੰਨੀਆਂ ਜਾਦੀਆਂ ਤਾ ਅਸੀ ਮੋਤੀ ਮਹਿਲ ਦਾ ਘਰਾਓ ਵੀ ਕਰਾਗੇ

Leave a Reply

Your email address will not be published. Required fields are marked *